Product SiteDocumentation Site

Red Hat Enterprise Linux 6

Release Notes

Red Hat Enterprise Linux 6.2 ਲਈ ਜਾਰੀ ਸੂਚਨਾ

ਪ੍ਰਕਾਸ਼ਨ 2


ਕਾਨੂੰਨੀਸੂਚਨਾ

Copyright © 2011 Red Hat, Inc.
The text of and illustrations in this document are licensed by Red Hat under a Creative Commons Attribution–Share Alike 3.0 Unported license ("CC-BY-SA"). An explanation of CC-BY-SA is available at http://creativecommons.org/licenses/by-sa/3.0/. In accordance with CC-BY-SA, if you distribute this document or an adaptation of it, you must provide the URL for the original version.
Red Hat, as the licensor of this document, waives the right to enforce, and agrees not to assert, Section 4d of CC-BY-SA to the fullest extent permitted by applicable law.
Red Hat, Red Hat Enterprise Linux, the Shadowman logo, JBoss, MetaMatrix, Fedora, the Infinity Logo, and RHCE are trademarks of Red Hat, Inc., registered in the United States and other countries.
Linux® is the registered trademark of Linus Torvalds in the United States and other countries.
Java® is a registered trademark of Oracle and/or its affiliates.
XFS® is a trademark of Silicon Graphics International Corp. or its subsidiaries in the United States and/or other countries.
All other trademarks are the property of their respective owners.


1801 Varsity Drive
 RaleighNC 27606-2072 USA
 Phone: +1 919 754 3700
 Phone: 888 733 4281
 Fax: +1 919 754 3701

ਸਾਰ
Red Hat Enterprise Linux ਛੋਟੇ ਰੀਲੀਜ਼ ਵਿੱਚ ਨਿੱਜੀ ਸੋਧਾਂ, ਸਕਿਊਰਿਟੀ ਅਤੇ ਬੱਗ ਫਿਕਸ ਇਰੱਟਾ ਦਿੱਤੇ ਗਏ ਹਨ। Red Hat Enterprise Linux 6.2 ਜਾਰੀ ਸੂਚਨਾ ਵਿੱਚ ਮੁੱਖ ਤਬਦੀਲੀਆਂ ਦਿੱਤੀਆਂ ਹਨ ਜੋ Red Hat Enterprise Linux 6 ਓਪਰੇਟਿੰਗ ਸਿਸਟਮ ਵਿੱਚ ਕੀਤੀਆਂ ਗਈਆਂ ਹਨ ਅਤੇ ਇਹ ਇਸ ਛੋਟੇ ਰੀਲੀਜ ਲਈ ਇੱਕ ਐਪਲੀਕੇਸ਼ਨ ਦਾ ਕੰਮ ਕਰਦਾ ਹੈ। ਇਸ ਛੋਟੇ ਰੀਲੀਜ਼ ਵਿਚਲੀਆਂ ਸਭ ਤਬਦੀਲੀਆਂ ਤਕਨੀਕੀ ਜਾਣਕਾਰੀ ਵਿੱਚ ਉਪਲੱਬਧ ਹਨ।

ਮੁੱਖ ਬੰਧ
1. ਹਾਰਡਵੇਅਰ ਸਹਿਯੋਗ
2. ਇੰਸਟਾਲੇਸ਼ਨ
3. ਕਰਨਲ
4. ਸਰੋਤ ਪਰਬੰਧਨ
5. ਡਿਵਾਈਸ ਡਰਾਈਵਰ
6. ਸਟੋਰੇਜ਼
7. ਫਾਇਲ ਸਿਸਟਮ
8. ਨੈੱਟਵਰਕਿੰਗ
9. ਪ੍ਰਮਾਣਿਕਤਾ ਅਤੇ ਇੰਟਰਓਪਰੇਬਿਲਿਟੀ
10. ਇੰਟਾਈਟਲਮੈਂਟ
11. ਸੁਰੱਖਿਆ, ਸਟੈਂਡਰਡ ਅਤੇ ਸਾਰਟੀਫਿਕੇਸ਼ਨ
12. ਕੰਪਾਈਲਰ ਅਤੇ ਟੂਲ
13. ਕਲੱਸਟਰਿੰਗ
14. ਵਧੇਰੇ ਉਪਲੱਬਧਤਾ
15. ਵੁਰਚੁਲਾਈਜ਼ੇਸ਼ਨ
16. ਗਰਾਫਿਕਸ
17. ਆਮ ਕਰਨਲ ਅੱਪਡੇਟ
A. ਹਿੱਸਾ ਵਰਜਨ
B. ਦੁਹਰਾਈ ਅਤੀਤ

ਮੁੱਖ ਬੰਧ

ਜਾਰੀ ਸੂਚਨਾ ਵਿੱਚ ਉੱਚ ਪੱਧਰ ਦੇ ਸੁਧਾਰ ਦਿੱਤੇ ਗਏ ਹਨ ਜੋ Red Hat Enterprise Linux 6.2ਵਿੱਚ ਲਾਗੂ ਕੀਤੇ ਹਨ। Red Hat Enterprise Linux for the 6.2 ਅੱਪਡੇਟ ਵਿਚਲੀਆਂ ਸਭ ਤਬਦੀਲੀਆਂ ਬਾਰੇ ਵੇਰਵੇ ਸਾਹਿਤ ਜਾਣਕਾਰੀ ਲਈ, ਤਕਨੀਕੀ ਸੂਚਨਾ ਵੇਖੋ

ਸੂਚਨਾ

Red Hat Enterprise Linux 6.2 ਜਾਰੀ ਸੂਚਨਾ ਦੇ ਨਵੇ ਵਰਜਨ ਲਈ ਆਨਲਾਈਨ ਜਾਰੀ ਸੂਚਨਾ ਵੇਖੋ।

ਅਧਿਆਇ 1. ਹਾਰਡਵੇਅਰ ਸਹਿਯੋਗ

biosdevname
biosdevname ਪੈਕੇਜ ਨੂੰ ਵਰਜਨ 0.3.8 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ --smbios ਅਤੇ --nopirq ਕਮਾਂਡ ਲਾਈਂ ਪੈਰਾਮੀਟਰ ਦਿੱਤੇ ਗਏ ਹਨ। ਇਹਨਾਂ ਕਮਾਂਡ ਲਾਈਨ ਪੈਰਾਮੀਟਰਾਂ ਨਾਲ, ਸੋਰਸ ਕੋਡ ਪੈਚ, ਜੋ ਇਹਨਾਂ codepaths ਨੂੰ ਹਟਾਉਂਦਾ ਹੈ, ਨੂੰ ਵੀ ਬਿਲਡ ਕਾਰਵਾਈ ਵਿੱਚੋ ਹਟਾਇਆ ਜਾ ਸਕਦਾ ਹੈ।

ਅਧਿਆਇ 2. ਇੰਸਟਾਲੇਸ਼ਨ

ਇੰਸਟਾਲੇਸ਼ਨ ਦੌਰਾਨ WWIDs ਵਰਤ ਕੇ ਜੰਤਰ ਪਛਾਣ ਲਈ ਸਹਿਯੋਗ
ਫਾਈਬਰ ਚੈਨਲ ਅਤੇ ਸੀਰੀਅਲ ਅਟੈਚ SCSI (SAS) ਜੰਤਰ ਹੁਣ ਆਟੋਮੈਟਿਕ ਇੰਸਟਾਲੇਸ਼ਨਾਂ ਲਈ ਵਰਡ ਵਾਈਡ ਨਾਂ (WWN) ਜਾਂ ਵਰਡ ਵਾਈਡ ਇਡੈਂਟੀਫਆਈਰ (WWID) ਨਾਲ ਨਿਰਧਾਰਤ ਕੀਤੇ ਜਾਂਦੇ ਹਨ WWN IEEE ਸਟੈਂਡਰਡ ਦਾ ਹਿੱਸਾ ਹੈ ਜੋ ਸਟੇਰਜ਼ ਜੰਤਰਾਂ ਦੀ ਪਚਾਣ ਨੂੰ ਸੌਖਾ ਕਰਦਾ ਹੈ ਇੰਸਟਾਲੇਸ਼ਨ ਦੌਰਾਨ ਯੂਜ਼ਰਾਂ ਲਈ ਜੋ ਸਟੋਰੇਜ਼ ਏਰੀਆ ਨੈੱਟਵਰਕ (SAN) ਅਤੇ ਹੋਰ ਤਕਨੀਕੀ ਨੈੱਟਵਰਕ ਟੋਪੋਲੋਜੀ ਵਰਤਦੇ ਹਨ। ਜਦੋਂ ਇੱਕ ਸਰੋਤ ਸਰਵਰ ਨਾਲ ਬਹੁਕੇ ਭੌਤਿਕ ਮਾਰਗ ਵਰਤ ਕੇ ਜੋੜਿਆ ਜਾਂਦਾ ਹੈ, ਤਾਂ ਕਿਸੇ ਵੀ ਮਾਰਗ ਲਈ WWN ਕਾਫੀ ਹੁੰਦਾ ਹੈ ਜੰਤਰ ਦੀ ਪਛਾਣ ਲਈ।
BIOS ਨਾਲ 2.2 TB ਤੋਂ ਵੱਡੇ ਭਾਗਾਂ ਲਈ ਸਹਿਯੋਗ
ਇੰਸਟਾਲੇਸ਼ਨ ਹੁਣ 2.2 TB ਤੋਂ ਵੱਡੇ ਹਾਰਡ ਡਰਾਈਵ ਭਾਗਾਂ ਤੋਂ ਬੂਟ ਹੋਣ ਲਈ ਸੰਰਚਿਤ ਕੀਤੀ ਜਾਂ ਸਕਦੀ ਹੈ BIOS ਮਾਡਲ ਚੁਣ ਕੇ ਜੋ ਨਵੇਂ GUID ਪਾਰਟੀਸ਼ਨ ਟੇਬਲ (GPT) ਨੂੰ ਸਹਿਯੋਗ ਦਿੰਦਾ ਹੈ। ਪੁਰਾਣਾ BIOS ਸਥਾਪਨ ਸਿਸਟਮ ਉੱਪਰ ਵੱਡੇ ਭਾਗਾਂ ਦੀ ਵਰਤੋਂ ਤੇ ਪਾਬੰਦੀ ਲਾਉਂਦਾ ਸੀ ਜੋ ਨਵੇਂ ਯੂਨੀਫਾਈਡ ਐਕਸਟੈਂਸੀਬਲ ਫਰਮਵੇਅਰ ਇੰਟਰਫੇਸ (UEFI) ਨਹੀਂ ਵਰਤਦੇ।
ਸ਼ੁਰੂਆਤੀ ramdisk ਫਾਇਲ
ਸ਼ੁਰੂਆਤੀ ramdisk ਫਾਇਲ 64-bit PowerPC ਅਤੇ 64-bit IBM POWER ਸੀਰੀਜ਼ ਸਿਸਟਮਾਂ ਉੱਪਰ ਹੁਣ initrd.img ਨਾਂ ਨਾਲ ਜਾਣੀ ਜਾਂਦੀ ਹੈ। ਪਹਿਲੇ ਰੀਲੀਜ਼ਾਂ ਵਿੱਚ, ਇਹ ramdisk.image.gz ਸੀ।
ਸਥਿਰ IPv6 ਐਡਰੈੱਸ ਸਹਿਯੋਗ ਨੈੱਟਵਰਕ ਇੰਸਟਾਲੇਸ਼ਨ ਲਈ
Red Hat Enterprise Linux 6.2 ਵਿੱਚ, ਇੱਕ ਸਥਿਰ IPv6 ਐਡਰੈੱਸ ਨੈੱਟਵਰਕ ਇੰਸਟਾਲੇਸ਼ਨ ਲਈ ipv6 ਬੂਟ ਚੋਣ ਲਈ ਨਿਰਧਾਰਤ ਕੀਤਾ ਜਾ ਸਕਦਾ ਹੈ। ਨਿਰਧਾਰਤ ਐਡਰੈੱਸ ਇਸ ਤਰਾਂ ਦਾ ਹੋਣਾ ਚਾਹੀਦਾ ਹੈ:
<IPv6 address>[/<prefix length>]
ਯੋਗ IPv6 ਐਡਰੈੱਸ ਦੀ ਉਦਾਹਰਨ 3ffe:ffff:0:1::1/128 ਹੋਵੇਗੀ। ਜੇ ਅਗੇਤਰ ਛੱਡ ਦਿੱਤਾ ਜਾਵੇ, 64 ਮੁੱਲ ਮੰਨਿਆ ਜਾਂਦਾ ਹੈ। ਇੱਕ ਸਥਿਰ IPv6 ਅਡਰੈੱਸ ਨੂੰ ipv6 ਬੂਟ ਚੋਣ ਲਈ ਨਿਰਧਾਰਤ ਕਰਨ ਨਾਲ ਜੋ ਪਹਿਲਾਂ ਹੀ dhcp ਅਦਾਰਿਤ ਹੈ ਅਤੇ auto ਪੈਰਾਮੀਟਰ ਦੇ ਕੇ ਜੋ ipv6 ਬੂਟ ਚੋਣ ਲਈ ਨਿਰਧਾਰਤ ਕੀਤੇ ਜਾ ਸਕਦੇ ਹਨ।

ਅਧਿਆਇ 3. ਕਰਨਲ

Red Hat Enterprise Linux 6.2 ਵਿੱਚ ਦਿੱਤੇ ਕਰਨਲ ਵਿੱਚ ਕਈ ਸੈਂਕੜੇ ਬੱਗ ਫਿਕਸ ਅਤੇ ਲੀਨਕਸ ਕਰਨਲ ਦੀਆਂ ਸੋਧਾਂ ਸ਼ਾਮਿਲ ਹਨ। ਹਰੇਕ ਬੱਗ ਫਿਕਸ ਅਤੇ ਹਰੇ ਸੋਧ ਬਾਰੇ ਵਧੇਰੇ ਜਾਣਕਾਰੀ ਲਈ Red Hat Enterprise Linux 6.2 ਬੀਟਾ ਤਕਨੀਕੀ ਜਾਣਕਾਰੀ ਦਾ ਕਰਨਲ ਵਾਲਾ ਭਾਗ ਵੇਖੋ।
kexec kdump ਸਹਿਯੋਗ ਵਾਧੂ ਫਾਇਲ ਸਿਸਟਮਾਂ ਉੱਪਰ
Kdump (ਇੱਕ kexec-ਅਧਾਰਿਤ ਕਰੈਸ਼ ਡੰਪਿੰਗ ਵਿਧੀ) ਹੁਣ ਕੋਰ ਦੇ ਡੰਪ ਨੂੰ Red Hat Enterprise Linux 6 ਉੱਪਰ ਹੇਠਲੇ ਫਾਇਲ ਸਿਸਟਮਾਂ ਉੱਪਰ ਸਹਿਯੋਗ ਦਿੰਦਾ ਹੈ:
  • Btrfs (ਯਾਦ ਰੱਖੋ ਕਿ ਇਹ ਫਾਇਲ ਸਿਸਟਮ ਇੱਕ ਤਕਨੀਕੀ ਜਾਣਕਾਰੀ ਹੈ)
  • ext4
  • XFS (ਯਾਦ ਰੱਖੋ ਕਿ XFS ਇੱਕ ਲੇਅਰ ਉਤਪਾਦ ਹੈ ਅਤੇ ਇਸ ਫੀਚਰ ਨੂੰ ਯੋਗ ਕਰਨ ਲਈ ਇੰਸਟਾਲ ਹੋਣਾ ਜਰੂਰੀ ਹੈ)
pkgtemp ਨੂੰ coretemp ਨਾਲ ਮਿਲਾਇਆ ਗਿਆ ਹੈ
pkgtemp ਮੋਡੀਊਲ ਨੂੰ coretemp ਮੋਡੀਊਲ ਨਾਲ ਮਿਲਾਇਆ ਗਿਆ ਹੈ। pkgtemp ਮੋਡੀਊਲ ਨੂੰ ਹੁਣ ਛੱਡਿਆ ਗਿਆ ਹੈ। coretemp ਮੋਡੀਊਲ ਹੁਣ ਸਭ ਫੀਚਰਾਂ ਨੂੰ ਸਹਿਯੋਗ ਦਿੰਦਾ ਹੈ ਜੋ pkgtemp ਮੋਡੀਊਲ ਦੁਆਰਾ ਸਹਿਯੋਗੀ ਹਨ।
coretemp ਪਹਿਲਾਂ ਸਿਰਫ ਪ੍ਰਤੀ ਕੋਰ ਤਾਪਮਾਨ ਦਿੰਦਾ ਸੀ, ਜਦੋਂ ਕਿ pkgtemp ਮੋਡੀਊਲ CPU ਪੈਕੇਜ ਦਾ ਤਾਪਮਾਨ ਦਿੰਦਾ ਸੀ। Red Hat Enterprise Linux 6.2 ਵਿੱਚ, coretemp ਮੋਡੀਊਲ ਤੁਹਾਨੂੰ ਕੋਰਾਂ ਦਾ ਤਾਪਮਾਨ ਪੜ੍ਹਨ ਲਈ ਮਨਜੂਰ ਕਰਦਾ ਹੈ।
ਕਿਸੇ ਵੀ ਸਕਰਿਪਟ ਨੂੰ ਇਹ ਮੋਡੀਊਲ ਵਰਤ ਕੇ ਅਨੁਕੂਲ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
SCSI ਡਰਾਈਵਰ queuecommand ਫੰਕਸ਼ਨ ਦਾ ਲਾਕਲੈੱਸ ਡਿਸਪੈਚਿੰਗ
Red Hat Enterprise Linux 6.2 ਵਿੱਚ, SCSI ਮਿਡਲੇਅਰ SCSI ਡਰਾਈਵਰ queuecommand ਫੰਕਸ਼ਨ ਦੇ ਚੋਣਵੇਂ ਲਾਕਲੈੱਸ ਡਿਸਪੈਚਿੰਗ ਨੂੰ ਸਹਿਯੋਗ ਦਿੰਦਾ ਹੈ।
ਇਹ ਅੱਪਸਟਰੀਮ SCSI ਲਾਕ ਪੁਸ਼ਡਾਊਨ ਕਮਿੱਟ ਦਾ ਬੈਕਪੋਰਟ ਹੈ। ਬੈਕਪੋਰਟ ਬਾਇਨਰੀ ਸਮਰੱਥਾ ਨੂੰ Red Hat Enterprise Linux 6.0 ਅਤੇ Red Hat Enterprise Linux 6.1 ਨਾਲ ਬਰਕਰਾਰ ਰੱਖਦਾ ਹੈ। ਬਾਇਨਰੀ ਸਮਰੱਥਾ ਬਰਕਰਾਰ ਰੱਖਣ ਲਈ SCSI ਲਾਕ ਪੁਸ਼ਡਾਊਨ ਵਿਧੀ ਵਰਤਣੀ ਜਰੂਰੀ ਹੈ।
scsi_host_template ਢਾਂਚੇ ਵਿੱਚ ਪਹਿਲਾਂ ਨਾ-ਵਰਤੇ ਫਲੈਗ SCSI ਡਰਾਈਵਰਾਂ ਦੁਆਰਾ ਵਰਤੇ ਜਾਂਦੇ ਹਨ ਤਾਂ ਜੋ SCSI ਮਿਡਲੇਅਰ ਨੂੰ ਸੂਚਿਤ ਕੀਤਾ ਜਾਏ ਕਿ ਡਰਾਈਵਰ queuecommand ਨੂੰ SCSI ਹੋਸਟ ਬੱਸ ਲਾਗ ਤੋਂ ਬਿਨਾਂ ਡਿਸਪੈਚ ਕੀਤਾ ਜਾ ਰਿਹਾ ਹੈ।
ਮੂਲ ਵਰਤਾਓ ਹੈ ਕਿ Scsi_Host ਲਾਕ ਨੂੰ ਡਰਾਈਵਰ queuecommand ਡਿਸਪੈਚ ਦੌਰਾਨ ਰੱਖਿਆ ਜਾਏਗਾ। scsi_host_template ਲਾਕਲੈੱਸ ਬਿੱਟ ਨੂੰ scsi_host_alloc ਤੋਂ ਪਹਿਲਾਂ ਸੈੱਟ ਕਰਨ ਨਾਲ ਡਰਾਈਵਰ queuecommand ਫੰਕਸ਼ਨ ਨੂੰ Scsi_Host ਲਾਕ ਰੰਕਣ ਤੋਂ ਪਹਿਲਾਂ ਡਿਸਪੈਚ ਕੀਤਾ ਜਾਏਗਾ। ਅਜਿਹੇ ਸਮੇਂ, ਕਿਸੇ ਲਾਕ ਸੁਰੱਖਿਆ ਦੀ ਜਿੰਮੇਵਾਰੀ pushed down ਡਰਾਈਵਰ queuecommand ਕੋਡ ਮਾਰਗ ਦੀ ਲੋੜ ਹੈ।
SCSI ਡਰਾਈਵਰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਲਾਕਲੈੱਸ queuecommand ਨੂੰ Red Hat Enterprise Linux 6.2 ਵਿੱਚ ਵਰਤ ਸਕੇ, ਹੇਠਾਂ ਦਿੱਤੇ ਗਏ ਹਨ:
  • iscsi_iser
  • be2iscsi
  • bnx2fc
  • bnx2i
  • cxgb3i
  • cxgb4i
  • fcoe (software fcoe)
  • qla2xxx
  • qla4xxx
ਫਾਈਬਰ ਚੈਨਲ ਓਵਰ ਈਥਰਨੈੱਟ (FCoE) ਟਾਰਗਿਟ ਮੋਡ ਲਈ ਸਹਿਯੋਗ
Red Hat Enterprise Linux 6.2 ਵਿੱਚ ਫਾਈਬਰ ਚੈਨਲ ਓਵਰ ਈਥਰਨੈੱਟ (FCoE) ਟਾਰਗਿਟ ਮੌਡ, ਤਕਨੀਕੀ ਜਾਣਕਾਰੀ ਤੌਰ ਤੇ ਸ਼ਾਮਿਲ ਹੈ। ਕਰਨਲ ਫੀਚਰ ਨੂੰ targetadmin ਦੁਆਰਾ ਸੰਰਚਿਤ ਕੀਤਾ ਜਾ ਸਕਦਾ ਹੈ, ਜੋ fcoe-target-utils ਪੈਕੇਜ ਦੁਆਰਾ ਦਿੱਤਾ ਜਾਂਦਾ ਹੈ। FCoE ਨੂੰ ਨੈੱਟਵਰਕ ਸਹਿਯੋਗੀ ਡਾਟਾ ਸੈਂਟਰ ਬਰਿੱਜਿੰਗ (DCB) ਵਰਤਣ ਲਈ ਬਣਾਇਆ ਗਿਆ ਹੈ। ਹੋਰ ਵਿਸਥਾਰ dcbtool(8) ਅਤੇ targetadmin(8) man ਪੇਜ਼ਾਂ ਵਿੱਚ ਦਿੱਤਾ ਗਿਆ ਹੈ।

ਖਾਸ

ਇਹ ਵਿਸ਼ੇਸ਼ਤਾ ਨਵਾਂ SCSI ਟੈਰਗਿਟ ਲੇਅਰ ਵਰਤਦੀ ਹੈ, ਜੋ ਇਸ ਤਕਨੀਕੀ ਜਾਣਕਾਰੀ ਅਧੀਨ ਆਉਂਦੀ ਹੈ, ਅਤੇ FCoE ਟਾਰਗਿਟ ਸਹਿਯੋਗ ਤੋਂ ਵੱਖਰੀ ਨਹੀਂ ਵਰਤਣੀ ਚਾਹੀਦੀ। ਇਸ ਪੈਕੇਜ ਵਿੱਚ AGPL ਲਾਈਸਿੰਸ ਵੀ ਸ਼ਾਮਿਲ ਹੈ।
crashkernel=auto ਬੂਟ ਪੈਰਾਮੀਟਰ ਲਈ ਸਹਿਯੋਗ
Red Hat Enterprise Linux 6.1 ਵਿੱਚ, BZ#605786 ਨਾਲ, crashkernel=auto ਬੂਟ ਪੈਰਾਮੀਟਰ ਵੀ ਛੱਡਿਆ ਗਿਆ ਹੈ। ਇਸ ਲਈ, Red Hat Enterprise Linux 6.2 ਵਿੱਚ, crashkernel=auto ਲਈ ਸਹਿਯੋਗ ਸਭ Red Hat Enterprise Linux 6 ਸਿਸਟਮਾਂ ਲਈ ਜਾਰੀ ਰੱਖਿਆ ਜਾਂਦਾ ਹੈ।
MD RAID ਨੂੰ ਯੂਜ਼ਰ ਸਪੇਸ ਵਿੱਚ ਸਹਿਯੋਗ
mdadm ਅਤੇ mdmon ਸਹੂਲਤਾਂ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਐਰੇ ਆਟੋ-ਰੀਬਿਲਡ, RAID ਲੈਵਲ ਮਾਈਗਰੇਸ਼ਨ, RAID 5 ਸਪੋਰਟ ਕਮੀਆਂ, ਅਤੇ SAS-SATA ਡਰਾਈਵਰ ਰੋਮਿੰਗ ਨੂੰ ਸਹਿਯੋਗੀ ਦਿੱਤਾ ਜਾ ਸਕੇ।
ਫਲੱਸ ਬੇਨਤੀ ਮਰਜ
Red Hat Enterprise Linux 6.2 ਫਲੱਸ ਬੇਨਤੀ ਦੀ ਮਰਜਿੰਗ ਨੂੰ ਸਹਿਯੋਗ ਦਿੰਦਾ ਹੈ ਤਾਂ ਜੋ ਜੰਤਰਾਂ ਦੀ ਮੱਦਦ ਹੋ ਸਕੇ ਜੋ ਫਲੱਸ ਕਰਨ ਲਈ ਹੌਲੀ ਹਨ।
UV2 ਹੱਬ ਸਹਿਯੋਗ
Red Hat Enterprise Linux 6.2 ਵਿੱਚ UV2 ਹੱਬ ਸਹਿਯੋਗ ਸ਼ਾਮਿਲ ਹੈ। UV2 ਇੱਕ UVhub ਚਿੱਪ ਹੈ ਜੋ ਮੌਜੂਦਾ UV1 ਹੱਬ ਚਿੱਪ ਤਾਂ ਪਹਿਲਾਂ ਹੁੰਦੀ ਸੀ। UV2 HARP ਹੱਬ ਚਿੱਪ ਨੂੰ ਵਰਤਦੀ ਹੈ ਜੋ ਹਾਲੇ ਡਿਵੈਲਪਮੈਂਟ ਅਧੀਨ ਹਨ। UV2 ਨਵੇਂ Intel ਸਾਕਟਾਂ ਲਈ ਸਹਿਯੋਗ ਦਿੰਦ ਹੈ। ਇਸ ਵਿੱਚ ਨਵੇਂ ਫੀਚਰ ਹਨ ਜੋ ਕਾਰਜਕੁਸ਼ਲਤਾਸ ਸੋਧਦੇ ਹਨ। UV2 ਨੂੰ 64 TB ਮੈਮੋਰੀ SSI ਵਿੱਚ ਸਹਿਯੋਗ ਦੇਣ ਲਈ ਬਣਾਇਆ ਗਿਆ ਹੈ। ਨਾਲ ਹੀ, ਨੋਡ ਕੰਟਰੋਲਰ MMRs ਨੂੰ UV ਸਿਸਟਮਾਂ ਲਈ ਅੱਪਡੇਟ ਕੀਤਾ ਗਿਆ ਹੈ।
acpi_rsdp ਬੂਟ ਪੈਰਾਮੀਟਰ
Red Hat Enterprise Linux 6.2 ਵਿੱਚ acpi_rsdp ਬੂਟ ਪੈਰਾਮੀਟਰ kdump ਨੂੰ ਪਾਸ ਕਰਨ ਲਈ ਦਿੱਤਾ ਗਿਆ ਹੈ ACPI RSDP ਐਡਰੈੱਸ, ਤਾਂ ਜੋ kdump ਕਰਨਲ EFI (ਐਕਸਟੈਂਸੀਬਲ ਫਰਮਵੇਅਰ ਇੰਟਰਫੇਸ) ਤੋਂ ਬਿਨਾਂ ਬੂਟ ਕਰ ਸਕੇ।
QETH ਡਰਾਈਵਰ ਸੁਧਾਰ
ਹੇਠਲੇ ਸੁਧਾਰ QETH ਨੈੱਟਵਰਕ ਡਿਵਾਈਸ ਡਰਾਈਵਰ ਵਿੱਚ ਜੋੜੇ ਗਏ ਹਨ:
  • af_iucv ਹਾਈਪਰਸਾਕਟ ਟਰਾਂਸਪੋਰਟ ਲਈ ਸਹਿਯੋਗ
  • ਫੋਰਸਡ ਸਿਗਨਲ ਅਡਾਪਟਰ ਇੰਡੀਕੇਸ਼ਨ ਲਈ ਸਹਿਯੋਗ
  • ਸਟੋਰੇਜ਼ ਬਲਾਕਾਂ ਦੀ ਅਸਿੰਕਰੋਨਸ ਡਿਲਿਵਰੀ ਲਈ ਸਹਿਯੋਗ
  • ਰਾਅ ECKD ਐਕਸੈੱਸ DASD ਡਰਾਈਵਰ ਲਈ ਸਹਿਯੋਗ
  • ਨਵੇਂ ਈਥਰਨੈੱਟ ਪਰੋਟੋਕਾਲ ID if_ether ਮੋਡੀਊਲ ਵਿੱਚ ਜੋੜੇ ਗਏ ਹਨ
CPACF ਐਲਗੋਰਿਥਮ
ਨਵੇਂ CPACF (CP ਅਸਿਸਟ ਫਾਰ ਕਰਿਪਟੋਗਰਾਫਿਕ ਫੰਕਸ਼ਨ) ਐਲਗੋਰਿਥਮ ਲੀ ਸਹਿਯੋਗ, IBM zEnterprise 196 ਦੁਆਰਾ ਸਹਿਯੋਗੀ, ਜੋੜਿਆ ਗਿਆ ਹੈ। ਨਵੀਆਂ ਹਾਰਡਵੇਅਰ ਪ੍ਰੇਵਗਿਤ ਐਲਗੋਰਿਥਮਾਂ ਹਨ:
  • CTR ਮੋਡ AES ਲਈ
  • CTR ਮੋਡ DES ਅਤੇ 3DES
  • XTS ਮੋਡ AES ਲਈ 128 ਅਤੇ 256 ਬਿੱਟ ਲੰਬਾਈ ਵਾਲੀ ਕੁੰਜੀ ਨਾਲ
  • GHASH ਮੈਸੇਜ ਡਾਈਜੈਸਟ GCM ਮੋਡ ਲਈ
Red Hat Enterprise Linux 6.2 ਕੰਡੀਸ਼ਨਲ ਸਰੋਤ-ਰੀਆਲੋਕੇਸ਼ਨ ਨੂੰ pci=realloc ਕਰਨਲ ਪੈਰਾਮੀਟਰ ਦੁਆਰਾ ਸਹਿਯੋਗ ਦਿੰਦਾ ਹੈ। ਇਹ ਫੀਚਰ ਇੱਕ interim ਸਲੂਸ਼ਨ ਦਿੰਦੀ ਹੈ ਆਰਜੀ ਰੀਆਲੋਕੇਟ pci ਸਰੋਤ ਨੂੰ ਬਿਨਾ ਕਿਸੇ ਰੁਕਾਵਟ ਨਿਰਧਾਰਤ ਕਰਨ ਲਈ। ਇਹ ਆਰਜੀ ਰੀਆਲੋਕੇਸ਼ਨ ਮੂਲ ਹੀ ਵੇਖਾਉਂਦੀ ਹੈ, ਪਰ ਇਸਨੂੰ ਯੋਗ ਕਰਨ ਦੀ ਸਮਰੱਥਾ ਜੋੜਦੀ ਹੈ pci=realloc ਕਰਨਲ ਕਮਾਂਡ ਲਾਈਨ ਪੈਰਾਮੀਟਰ ਦੁਆਰਾ।
PCI ਸੋਧਾਂ
ਆਰਜੀ ਰੀਆਲੋਕੇਸ਼ਨ ਮੂਲ ਹੀ ਅਯੋਗ ਹੁੰਦੀ ਹੈ। ਇਸਨੂੰ pci=realloc ਕਰਨਲ ਕਮਾਂਡ ਲਾਈਨ ਪੈਰਾਮੀਟਰ ਨਾਲ ਯੋਗ ਕੀਤਾ ਜਾ ਸਕਦਾ ਹੈ। ਨਾਲ ਹੀ, ਬਰਿੱਜ ਸਰੋਤ ਅੱਪਡੇਟ ਕੀਤਾ ਗਿਆ ਹੈ ਤਾਂ ਜੋ PCI assign unassigned ਕਾਲ ਵਿੱਚ ਵੱਡੀ ਰੇਂਜ ਦਿੱਤੀ ਜਾ ਸਕੇ।
SMEP
Red Hat Enterprise Linux 6.2 ਇੱਕ ਵਧੇਰੇ-ਕਾਰਜਕੁਸ਼ਲ ਡਿਸਟਰੀਬਿਊਟਡ ਆਬਜੈਕਟ ਕੈਸ਼ਿੰਗ ਸਰਵਰ ਹੈ ਜੋ ਡਾਟਾਬੇਸ ਲੋਡ ਘਟਾ ਕੇ ਡਾਇਨਾਮਿਕ ਵੈੱਬ ਐਪਲੀਕੇਸ਼ਨਾਂ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਲਈ ਬਣਾਇਆ ਗਿਆ ਹੈ। ਇਸ ਰੀਲੀਜ਼ ਵਿੱਚ ਇੱਕ ਨਵੀਂ ਫੀਚਰ ਹੈ, ਅਤੇ C, PHP, Perl ਅਤੇ Python ਪਰੋਗਰਾਮਿੰਗ ਭਾਸ਼ਾਵਾਂ ਲਈ ਬਾਈਡਿੰਗ ਦਿੰਦੀ ਹੈ।
ਸੋਧੀਆਂ ਫਾਸਟ ਸਟਰਿੰਗ ਹਦਾਇਤਾਂ
ਸੋਧੀ ਫਾਸਟ ਸਟਰਿੰਗ REP ਲਈ ਸਹਿਯੋਗ MOVSB/STORESB ਹਦਾਇਤਾਂ ਆਖਰੀ Intel ਪਲੇਟਫਾਰਮ ਲਈ ਜੋੜੀਆਂ ਗਈਆਂ ਹਨ।
USB 3.0 xHCI
USB 3.0 xHCI ਹੋਸਟ ਸਾਈਡ ਡਰਾਈਵਰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਸਪਲਿੱਟ-ਹੱਬ ਸਹਿਯੋਗ ਦਿੱਤਾ ਜਾ ਸਕੇ, ਜਿਸਨਾਲ xHCI ਹੋਸਟ ਕੰਟਰੋਲਰ ਨੂੰ ਬਾਹਰੀ USB 3.0 ਹੱਬ ਤੌਰ ਤੇ ਕੰਮ ਕਰਨ ਦੀ ਮੱਦਦ ਮਿਲਦੀ ਹੈ ਇੱਕ USB 3.0 roothub ਅਤੇ ਇੱਕ USB 2.0 roothub ਰਜਿਸਟਰ ਕਰਕੇ।
ACPI, APEI, ਅਤੇ EINJ ਪੈਰਾਮੀਟਰ ਸਹਿਯੋਗੀ
ACPI, APEI, ਅਤੇ EINJ ਪੈਰਾਮੀਟਰ ਸਹਿਯੋਗੀ ਹੁਣ ਮੂਲ ਹੀ ਅਯੋਗ ਹੈ।
pstore
Red Hat Enterprise Linux 6.2 ਵਿੱਚ pstore ਲਈ ਸਹਿਯੋਗ ਦਿੱਤਾ ਗਿਆ ਹੈ—ਇੱਕ ਫਾਇਲ ਸਿਸਟਮ ਇੰਟਰਫੇਸ ਪਲੇਟਫਾਰਮ ਅਧਾਰਿਤ ਰਾਖਵੇਂ ਸਟੋਰੇਜ਼ ਲਈ।
PCIe AER ਗਲਤੀ ਜਾਣਕਾਰੀ ਪਰਿੰਟਿੰਗ
printk ਅਧਾਰਿਤ APEI (ACPI ਪਲੇਟਫਾਰਮ ਐਰਰ ਇੰਟਰਫੇਸ) ਹਾਰਡਵੇਅਰ ਐਰਰ ਰਿਪੋਰਟਿੰਗ ਲਈ ਸਹਿਯੋਗ ਦਿੱਤਾ ਗਿਆ ਹੈ, ਜਿਸ ਵਿੱਚ ਵੱਖ-ਵੱਕ ਸਰੋਤਾਂ ਤੋਂ ਗਲਤੀਆਂ ਲੱਭ ਕੇ ਅਤੇ ਉਹਨਾਂ ਨੂੰ ਸਿਸਟਮ ਕੰਸੋਲ ਤੇ ਭੇਜਿਆ ਜਾਂਦਾ ਹੈ।
ioatdma ਡਰਾਈਵਰ
ioatdma ਡਰਾਈਵਰ (dma ਇੰਜਣ ਡਰਾਈਵਰ) ਅੱਪਡੇਟ ਕੀਤਾ ਗਿਆ ਹੈ ਤਾਂ ਜੋ Intel ਪਰੋਸੈੱਸਰਾਂ ਨੂੰ dma ਇੰਜਣ ਨਾਲ ਸਹਿਯੋਗ ਦਿੱਤਾ ਜਾ ਸਕੇ।
8250 PCI ਸੀਰੀਅਲ ਡਰਾਈਵਰ
Digi/IBM PCIe 2-port Async EIA-232 ਅਡਾਪਟਰਾਂ ਲਈ ਸਹਿਯੋਗ 8250 PCI ਸੀਰੀਅਲ ਡਰਾਈਵਰਾਂ ਵਿੱਚ ਜੋੜਿਆ ਗਿਆ ਹੈ। ਨਾਲ ਹੀ, EEH (ਇਨਹਾਂਸਡ ਐਰਰ ਹੈਂਡਲਿੰਗ) ਸਹਿਯੋਗ Digi/IBM PCIe 2-port Async EIA-232 ਅਡਾਪਟਰਾਂ ਲਈ 8250 PCI ਸੀਰੀਅਲ ਡਰਾਈਵਰਾਂ ਲਈ ਜੋੜਿਆ ਗਿਆ ਹੈ।
ARI ਸਹਿਯੋਗ
ARI (ਅਲਟਰਨੇਟ ਰਾਊਟਿੰਗ- ID ਇੰਟਰਪਰੀਟੇਸ਼ਨ) ਸਹਿਯੋਗ, ਇੱਕ PCIe v2 ਫੀਚਰ, Red Hat Enterprise Linux 6.2 ਵਿੱਚ ਦਿੱਤੀ ਗਈ ਹੈ।
PCIe OBFF
PCIe OBFF (ਆਪਟੀਮਾਈਜ਼ਡ ਬਫਰ ਫਲੱਸ/ਫਿੱਲ) ਯੋਗ/ਅਯੋਗ ਸਹਿਯੋਗ Intel ਦੇ ਨਵੇਂ ਪਲੇਟਫਾਰਮਾਂ ਲਈ ਜੋੜਿਆ ਗਿਆ ਹੈ। OBFF ਵਿੱਚ ਜੰਤਰ ਬਾਰੇ ਇੰਟਰੱਪਟ ਅਤੇ ਮੈਮੋਰੀ ਜਾਣਕਾਰੀ ਦਿੱਤੀ ਹੁੰਦੀ ਹੈ।
oops/panic ਰਿਪੋਰਟਾਂ NVRAM ਵਿੱਚ ਦਿੰਦਾ ਹੈ
Red Hat Enterprise Linux 6.2 ਵਿੱਚ, ਕਰਨਲ ਨੂੰ ਕਰਨਲ oops/panic ਰਿਪੋਰਟਾਂ dmesg ਬਫਰ ਤੋਂ NVRAM ਵਿੱਚ PowerPC ਢਾਂਚਿਆਂ ਉੱਪਰ ਕੈਪਟਰ ਕਰਨ ਲਈ ਯੋਗ ਕੀਤਾ ਗਿਆ ਹੈ।
MXM ਡਰਾਈਵਰ
MXM ਡਰਾਈਵਰ, NVIDIA ਪਲੇਟਫਾਰਮਾਂ ਉੱਪਰ ਗਰਾਫਿਕਸ ਪਰਬੰਧਨ ਲਈ ਜਿੰਮੇਵਾਰ ਹੈ, ਨੂੰ Red Hat Enterprise Linux 6.2 ਵਿੱਚ ਬੈਕਪੋਰਟ ਕੀਤਾ ਗਿਆ ਹੈ।
Page coalescing
Red Hat Enterprise Linux 6.2 ਵਿੱਚ ਪੇਸ ਕੋਲੇਸਿੰਗ ਦਿੱਤੀ ਗਈ ਹੈ, ਜੇ ਇੱਕ ਫੀਚਰ ਹੈ IBM Power ਸਰਵਰਾਂ ਉੱਪਰ ਜੋ ਇੱਕੋ-ਜਿਹੇ ਪੇਜ਼ਾਂ ਨੂੰ ਲਾਮੀਕਲ ਭਾਗਾਂ ਵਿਚਕਾਰ ਕੋਲੇਸਿੰਗ ਕਰਦੀ ਹੈ।
L3 ਕੈਸੇ ਪਾਰਟੀਸ਼ਨਿੰਗ
L3 ਕੈਸ਼ੇ ਪਾਰਟੀਸ਼ਨਿੰਗ ਲਈ ਸਹਿਯੋਗ ਨਵੇਂ AMD ਫੈਮਿਲੀ CPUs ਵਿੱਚ ਜੋੜਿਆ ਗਿਆ ਹੈ।
thinkpad_acpi ਮੋਡੀਊਲ
thinkpad_acpi ਮੋਡੀਊਲ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵੇਂ ThinkPad ਮਾਡਲਾਂ ਲਈ ਸਹਿਯੋਗ ਦਿੱਤਾ ਜਾ ਸਕੇ।
C-State ਸਹਿਯੋਗ
ਨਵੇਂ Intel ਪਰੋਸੈੱਸਰ C-State ਸਹਿਯੋਗ intel_idle ਵਿੱਚ ਜੋੜਿਆ ਗਿਆ ਹੈ।
IOMMU ਚੇਤਾਵਨੀ
Red Hat Enterprise Linux 6.2 ਹੁਣ IOMMU (ਇੰਪੁੱਟ/ਆਊਟਪੁੱਟ ਮੈਮੋਰੀ ਮੈਨੇਜਮੈਂਟ ਯੂਨਿਟ) ਲਈ AMD ਸਿਸਟਮਾਂ ਉੱਪਰ ਚੇਤਾਵਨੀਆਂ ਵੇਖਾਉਂਦਾ ਹੈ।
ਬੂਟ ਦੌਰਾਨ dmesg ਵਿੱਚ ਲਾਗਿੰਗ
ਬੂਟ ਦੌਰਾਨ ਬੋਰਡ, ਸਿਸਟਮ, ਅਤੇ BIOS ਜਾਣਕਾਰੀ ਦਾ dmesg ਵਿੱਚ ਲਾਗ ਜੋੜਿਆ ਗਿਆ ਹੈ।
IBM PowerPC ਸਹਿਯੋਗ
cputable ਐਂਟਰੀਆਂ ਕਰਨਲ ਵਿੱਚ ਜੋੜੀਆਂ ਗਈਆਂ ਹਨ, ਜਿਨਾਂ ਵਿੱਚ ਨਵੇਂ IBM PowerPC ਪਰੋਸੈੱਸਰਾਂ ਲਈ ਸਹਿਯੋਗ ਹੈ।
VPHN
VPHN (ਵਰਚੁਅਲ ਪਰੋਸੈੱਸਰ ਹੋਮ ਨੋਡ) ਫੀਚਰ IBM System p ਉੱਪਰ ਅਯੋਗ ਕੀਤੀ ਗਈ ਹੈ।
ਨਵੇਂ Intel ਚਿੱਪਸੈੱਟ ਦੁਆਰਾ ਡਰਾਈਵਰ ਸਹਿਯੋਗ
ਹੇਠਲੇ ਡਰਾਈਵਰ ਨਵੇਂ Intel ਚਿੱਪਸੈੱਟ ਦੁਆਰਾ ਸਹਿਯੋਗੀ ਹਨ:
  • i2c-i801 SMBus ਡਰਾਈਵਰ
  • ahci AHCI-mode SATA
  • ata_piix IDE-mode SATA ਡਰਾਈਵਰ
  • TCO Watchdog ਡਰਾਈਵਰ
  • LPC ਕੰਟਰੋਲਰ ਡਰਾਈਵਰ
exec-shield
IBM PowerPC ਸਿਸਟਮਾਂ ਉੱਪਰ, exec-shield ਮੁੱਲ sysctl ਵਿੱਚ ਜਾਂ /proc/sys/kernel/exec-shield ਪੈਰਾਮੀਟਰ ਵਿੱਚ ਹੁਣ ਇਨਫੋਰਸ ਨਹੀਨ ਕੀਤਾ ਜਾਵੇਗਾ।
PPC64 ਉੱਪਰ kdump
ਵਾਧੂ ਜਾਂਚ ਅਤੇ ਫਿਕਸ ਜੋੜੇ ਗਏ ਹਨ ਤਾਂ ਜੋ kdump ਨੂੰ 64-bit PowerPC ਅਤੇ 64-bit IBM POWER ਸੀਰੀਜ਼ ਸਿਸਟਮਾਂ ਉੱਪਰ ਸਹਿਯੋਗ ਦਿੱਤਾ ਜਾ ਸਕੇ।
UV MMTIMER ਮੋਡੀਊਲ
UV MMTIMER ਮੋਡੀਊਲ (uv_mmtimer) ਨੂੰ SGI ਪਲੇਟਫਾਰਮ ਉੱਪਰ ਯੋਗ ਕੀਤਾ ਗਿਆ ਹੈ। uv_mmtimer ਮੋਡੀਊਲ UV ਸਿਸਟਮ ਦੇ ਰੀਅਲ ਟਾਈਮ ਕਲਾਕ ਨੂੰ ਯੂਜ਼ਰ ਪਹੁੰਚ ਦਿੰਦਾ ਹੈ ਜੋ ਸਾਰੀਆਂ ਹੱਬਾਂ ਤੇ ਸਮਕਾਲੀ ਹੁੰਦਾ ਹੈ।
IB700 ਮੋਡੀਊਲ
IB700 ਮੋਡੀਊਲ ਲਈ ਸਹਿਯੋਗ ਅੱਪਡੇਟ ਕੀਤਾ ਗਿਆ ਹੈ Red Hat Enterprise Linux 6.2 ਵਿੱਚ
PCIe AER ਮਾਸਕ ਰਜਿਸਟਰ ਓਵਰਰਾਈਡ
aer_mask_override ਮੋਡੀਊਲ ਪੈਰਾਮੀਟਰ ਜੋੜੇ ਗਏ ਹਨ, ਜਿਸ ਨਾਲ PCI ਜੰਤਰਾਂ ਲਈ ਸਹੀ ਜਾਂ ਨਾ-ਸਹੀ ਮਾਸਕ ਨੂੰ ਓਵਰਰਾਈਡ ਕਰਨ ਦੇ ਤਰੀਕੇ ਮਿਲਦੇ ਹਨ। ਮਾਸਕ ਵਿੱਚ aer_inject() ਫੰਕਸਨ ਨੂੰ ਪਾਸ ਕੀਤੀ ਬਿੱਟ ਹੁੰਦੀ ਹੈ।
USB 3.0 ਹੋਸਟ ਕੰਟਰੋਲਰ ਸਹਿਯੋਗ PPC64 ਉੱਪਰ
USB 3.0 ਹੋਸਟ ਕੰਟਰੋਲਰ ਸਹਿਯੋਗ 64-bit PowerPC ਅਤੇ 64-bit IBM POWER ਸੀਰੀਜ਼ ਸਿਸਟਮਾਂ ਵਿੱਚ ਜੋੜਿਆ ਗਿਆ ਹੈ।
OOM killer ਸੋਧਾਂ
ਇੱਕ ਸੋਧਿਆ ਅੱਪਸਟਰੀਮ OOM (ਆਊਟ ਆਫ ਮੈਮੋਰੀ) ਕਿੱਲਰ ਸਥਾਪਨ Red Hat Enterprise Linux 6.2 ਵਿੱਚ ਬੈਕਪੋਰਟ ਕੀਤਾ ਗਿਆ ਹੈ। ਸੁਧਾਰ ਇਸ ਤਰਾਂ ਹਨ:
  • ਕਾਰਜ ਜੋ ਬੰਦ ਹੋਣ ਵਾਲੇ ਹਨ OOM ਕਿੱਲਰ ਦੁਆਰਾ ਪਸੰਦੀ ਦੇ ਹਨ।
  • OOM ਕਿੱਲ ਪਰੋਸੈੱਸ ਚੁਣੇ ਕਾਰਜ ਦੇ ਅਧੀਨ ਕਾਰਜਾਂ ਨੂੰ ਵੀ ਬੰਦ ਕਰਦਾ ਹੈ।
  • Heuristic ਨੂੰ ਜੋੜਿਆ ਗਿਆ ਹੈ ਤਾਂ ਜੋ forkbomb ਕਾਰਜ ਬੰਦ ਕੀਤੇ ਜਾ ਸਕਣ।
oom_score_adj /proc ਟਿਊਨੇਬਲ ਪੈਰਾਮੀਟਰ ਵਿੱਚ ਮੁੱਲ ਦਿੱਤਾ ਗਿਆ ਹੈ ਜੋ ਹਰੇਕ ਕਾਰਜ ਦੇ oom_score_adj ਵੇਰੀਏਬਲ ਵਿੱਚ ਸਟੋਰ ਹੁੰਦਾ ਹੈ, ਜੋ /proc ਦੁਆਰਾ ਸੈੱਟ ਕੀਤਾ ਜਾ ਸਕਦਾ ਹੈ। ਇਸ ਨਾਲ ਹਰੇਕ ਕਾਰਜ ਦੇ OOM ਕਿੱਲਰ ਦੇ ਯੂਜ਼ਰ ਸਪੇਸ ਵਿੱਚ ਮੱਦਦ ਕਰਦਾ ਹੈ; ਇਸਨੂੰ -1000 ਸੈੱਟ ਕਨਰ ਨਾਲ OOM kills ਪੂਰੀ ਤਰਾਂ ਅਯੋਗ ਹੋ ਜਾਂਦਾ ਹੈ, ਜਦੋਂ ਕਿ +1000 ਸੈੱਟ ਕਰਨ ਨਾਲ OOM ਦਾ ਮੁੱਖ ਕਿੱਲ ਟਾਰਗਿਟ ਮਾਰਕ ਹੁੰਦਾ ਹੈ।
ਨਵੇਂ ਸਥਾਪਨ ਬਾਰੇ ਹੋਰ ਜਾਣਕਾਰੀ ਲਈ, http://lwn.net/Articles/391222/ ਵੇਖੋ।
zram ਡਰਾਈਵਰ
Red Hat Enterprise Linux 6.2 ਇੱਕ ਅੱਪਡੇਟ zram ਡਰਾਈਵਰ ਦਿੰਦਾ ਹੈ (ਜੋ ਆਮ RAM ਅਧਾਰਿਤ ਕੰਪਰੈਸਡ ਬਲਾਕ ਡਿਵਾਈਸ ਬਣਾਉਂਦਾ ਹੈ)।
taskstat ਸਹੂਲਤ
Red Hat Enterprise Linux 6.2 ਵਿੱਚ, taskstat ਸਹੂਲਤ (ASET ਕਾਰਜ ਹਾਲਤ ਪਰਿੰਟ ਕਰਦੀ ਹੈ) ਕਰਨਲ ਵਿੱਚ ਸੋਧੀ ਗਈ ਹੈ ਮਾਈਕਰੋਸਕਿੰਟ CPU ਟਾਈਮ ਗਰੰਟੀ ਦੇ ਕੇ top ਸਹੁਲਤ ਦੇ ਵਰਤਣ ਲਈ।
perf ਸਹੂਲਤ
Red Hat Enterprise Linux 6.2 ਵਿੱਚ perf ਸਹੂਲਤ ਨੂੰ ਅੱਪਸਟਰੀਮ ਵਰਜਨ 3.1 ਤੱਕ ਤੇ ਕਰਨਲ ਨੂੰ v 3.1 ਤੱਕ ਅੱਪਗਰੇਡ ਕੀਤਾ ਗਿਆ ਹੈ। ਨਵੇਂ ਕਰਨਲ ਫੀਚਰਾਂ ਲਈ BZ#725524 ਵੇਖੋ ਜੋ perf ਸਹੂਲਤ ਦੁਆਰਾ ਦਿੱਤਾ ਗਿਆ ਹੈ। perf ਦੇ ਅੱਪਡੇਟ ਵਰਜਨ ਵਿੱਚ ਇਹ ਫੀਚਰ ਹਨ:
  • cgroup ਸਹਿਯੋਗ ਸ਼ਾਮਿਲ ਕੀਤਾ ਗਿਆ ਹੈ
  • /proc/sys/kernel/kptr_restrict ਦਾ ਪਰਬੰਧਨ ਜੋੜਿਆ ਗਿਆ ਹੈ
  • ਹੋਰ ਕੈਸ਼ੇ-ਮਿਸ ਪਰਸੈਂਟੇਜ਼ ਪਰਿੰਟਆਊਟ ਜੋੜੇ ਗਏ ਹਨ
  • -d -d and -d -d -d ਚੋਣ ਨੂੰ ਹੋਰ CPU ਈਵੈਂਟ ਵੇਖਣ ਲਈ ਜੋੜਿਆ ਗਿਆ ਹੈ
  • --sync/-S ਚੋਣ ਜੋੜੀ ਗਈ ਹੈ
  • PERF_TYPE_RAW ਪੈਰਾਮੀਟਰ ਲਈ ਸਹਿਯੋਗ ਜੋੜਿਆ ਗਿਆ ਹੈ
  • -f/--fields ਚੋਣ ਬਾਰੇ ਹੋਰ ਡੌਕੂਮੈਂਟੇਸ਼ਨ ਜੋੜੀ ਗਈ ਹੈ
  • python-perf ਪੈਕੇਜ ਪਾਇਥਨ ਬਾਈਡਿੰਗ ਸਹਿਯੋਗ ਲਈ ਜੋੜਿਆ ਗਿਆ ਹੈ।
OProfile ਸਹਿਯੋਗ
Red Hat Enterprise Linux 6.2 ਵਿੱਚ ਹੇਠਲੇ ਫਾਇਲ-ਸਿਸਟਮ ਸੁਧਾਰ ਦਿੱਤੇ ਗਏ ਹਨ:
IRQ ਗਿਣਤੀ
ਇੰਟਰੱਪਟ ਰਿਕੁਇਸਟ (IRQ) ਦੀ ਗਿਣਤੀ ਸਭ irq ਦੇ ਜੋੜ ਕਾਊਂਟਰ ਵਿੱਚ ਗਿਣੀ ਜਾਂਦੀ ਹੈ, ਜਿਸ ਨਾਲ /proc/stat ਫਾਇਲ ਦੀ ਵਰਤੋਂ ਘਟਦੀ ਹੈ।
ਸੋਧਾਂ ਤਹਿ
Red Hat Enterprise Linux 6.2 ਵਿੱਚ ਨਵਾਂ ਸਿਸਟਮ ਰਿਕਵਰੀ ਟੂਲ ਸ਼ਾਮਿਲ ਹੈ। ਕਾਮਨ ਰਿਕਵਰੀ ਕਾਰਜ ਨੂੰ ਆਟੋਮੈਟਿਕ ਕਰਕੇ, ਇੱਕ ਇੰਟਰਐਕਟਿਵ ਇਨਵਾਇਰਮੈਂਟ ਦਿੰਦਾ ਹੈ ਤਾਂ ਜੋ ਉਹਨਾਂ ਸਿਸਟਮਾਂ ਨੂੰ ਸਮੱਸਿਆ-ਨਿਪਟਾਰਾ ਅਤੇ ਰਿਕਵਰੀ ਕਰਨ ਵਿੱਚ ਮਦਦ ਮਿਲ ਸਕੇ, ਜੋ ਠੀਕ ਬੂਟ ਨਹੀਂ ਹੁੰਦੇ ਹਨ।
ਟਰਾਂਸਪੇਰੇਂਟ ਹਿਊਜ ਪੇਜ ਸੋਧਾਂ
Red Hat Enterprise Linux 6.2 ਵਿੱਚ, ਟਰਾਂਸਪੇਰੇਂਟ ਹਿਊਜ ਪੇਜ ਹੁਣ ਕਰਨਲ ਵਿੱਚ ਕਈ ਥਾਂਵਾਂ ਤੇ ਸਹਿਯੋਗੀ ਹਨ:
  • mremap, mincore, ਅਤੇ mprotect ਦੀਆਂ ਸਿਸਟਮ ਕਾਲਾਂ
  • /proc ਟਿਊਨੇਬਲ ਪੈਰਾਮੀਟਰ: /proc/<pid>/smaps ਅਤੇ /proc/vmstat
ਨਾਲ ਹੀ, ਟਰਾਂਸਪੇਰੇਂਟ ਹਿਊਜ ਪੇਜ਼ ਵਿੱਚ ਕੁਝ ਹੋਰ ਸੋਧਾਂ ਦਿੱਤੀਆਂ ਗਈਆਂ ਹਨ।
XTS AES256 self-tests
Red Hat Enterprise Linux 6.2 ਵਿੱਚ XTS (XEX-ਅਧਾਰਿਤ ਟਵੀਕ ਕੋਡਬੁੱਕ) AES256 ਸਵੈ-ਜਾਂਚ ਦਿੱਤੀ ਗਈ ਹੈ ਤਾਂ ਜੋ FIPS-140 ਲੋੜਾਂ ਪੂਰੀਆਂ ਕੀਤੀਆਂ ਜਾ ਸਕਣ।
SELinux netfilter ਪੈਕੇਟ ਡਰੌਪ
ਪਹਿਲਾਂ, SELinux netfilter hooks NF_DROP ਦਿੰਦੀ ਸੀ ਜੇ ਉਹ ਪੈਕੇਟ ਡਰੌਪ ਕਰਦੇ ਹਨ। Red Hat Enterprise Linux 6.2 ਵਿੱਚ, netfilter hooks ਵਿਚਲਾ ਇੱਕ ਪੈਕੇਟ ਡਰੌਪ ਨੂੰ ਪੱਕੇ ਤੌਰ ਤੇ ਘਾਤਕ ਗਲਤੀ ਨਲਾ ਸਿਗਨਲ ਦਿੱਤਾ ਜਾਂਦਾ ਸੀ। ਅਜਿਹਾ ਕਰਨ ਨਾਲ, ਗਲਤੀ ਨੂੰ ਸਟੈਕ ਵੱਲ ਪਾਸ ਕੀਤਾ ਜਾਂਦਾ ਸੀ, ਅਤੇ ਕਈ ਥਾਂਵਾਂ ਤੇ।
LSM hook
Red Hat Enterprise Linux 6.2 ਵਿੱਚ, remount mount ਚੋਣਾਂ (mount -o remount) ਨਵੇਂ LSM hook ਨੂੰ ਪਾਸ ਕੀਤੀਆਂ ਜਾਂਦੀਆਂ ਹਨ।
ਮੂਲ ਮੋਡ UEFI ਸਿਸਟਮਾਂ ਲਈ
Red Hat Enterprise Linux 6.0 ਅਤੇ 6.1 ਮੂਲ ਤੌਰ ਤੇ UEFI ਸਿਸਟਮਾਂ ਨੂੰ ਭੌਤਿਕ ਐਡਰੈੱਸਿੰਗ ਮੋਡ ਵਿੱਚ ਚੱਲਦੇ ਹਨ। Red Hat Enterprise Linux 6.2 ਮੂਲ ਤੌਰ ਤੇ UEFI ਸਿਸਟਮਾਂ ਨੂੰ ਵਰਚੁਅਲ ਐਡਰੈੱਸਿੰਗ ਮੋਡ ਵਿੱਚ ਚਲਾਉਂਦਾ ਹੈ। ਪਹਿਲਾਂ ਵਾਲਾ ਵਰਤਾਓ physefi ਕਰਨਲ ਪੈਰਾਮੀਟਰ ਦੇ ਕੇ ਲਿਆ ਜਾ ਸਕਦਾ ਹੈ।
SSH ਉੱਪਰ kdumping ਕਰਨ ਲਈ ਮੂਲ ਤਰੀਕਾ
Red Hat Enterprise Linux 6 ਵਿੱਚ, SSH ਉੱਪਰ ਕੇਡੰਪ ਕਰਨ ਦਾ ਮੂਲ core_collector ਤਰੀਕਾ scp ਤੋਂ makedumpfile ਵੱਲ ਤਬਦੀਲ ਕਰਨ ਦਿੱਤਾ ਗਿਆ ਹੈ, ਜੋ ਕੋਰ ਫਾਇਲ ਦਾ ਅਕਾਰ ਘੱਟ ਕਰਨ ਵਿੱਚ ਮੱਦਦ ਕਰਦਾ ਹੈ ਜਦੋਂ ਨੈੱਟਵਰਕ ਲਿੰਕ ਤੇ ਕਾਪੀ ਕੀਤਾ ਜਾਂਦਾ ਹੈ, ਨਤੀਜੇ ਵਜੋਂ ਜਲਦੀ ਕਾਪੀ ਹੁੰਦਾ ਹੈ।
ਜੋ ਪੁਰਾਣੀ vmcore ਪੂਰਾ ਅਕਾਰ ਫਾਈਲ ਚਾਹੀਦੀ ਹੈ, ਤਾਂ ਇਹਨਾਂ ਨੂੰ /etc/kdump.conf ਫਾਇਲ ਵਿੱਚ ਦਿਓ:
core_collector /usr/bin/scp

ਅਧਿਆਇ 4. ਸਰੋਤ ਪਰਬੰਧਨ

Cgroups CPU ਸੀਲਿੰਗ ਇਨਫੋਰਸਮੈਂਟ
ਕੰਪਲੀਟਲੀ ਫੇਅਰ ਸਕੈਡਿਊਲਰ (CFS) ਲੀਨਕਸ ਕਰਨਲ ਵਿੱਚ ਇੱਕ ਸ਼ੇਅਰ ਸਕੈਡਿਊਲਰ ਹੈ ਜੋ CPU ਟਾਈਮ ਨੂੰ ਕਾਰਜਾਂ ਵਿੱਚ ਵੰਡਦਾ ਹੈ। CFS ਵਿੱਚ, ਇੱਕ ਕਾਰਜ ਗਰੁੱਪ ਇੱਕ ਤੋਂ ਜਿਆਦਾ CPU ਨੂੰ ਸੇਅਰ ਕਰ ਸਕਦੇ ਹਨ ਜੋ CPU ਸਮਾਂ ਉਪਲੱਬਧ ਹੋਵੇ।
ਇਸ ਤਰਾਂ ਹੇਠਾਂ ਇੰਟਰਪਰਾਈਟ ਉਦਾਹਰਨਾਂ ਦਿੱਤੀਆਂ ਗਈਆਂ ਹਨ, ਜਿੱਥੇ ਲੋੜ ਤੋਂ ਜਿਆਦਾਂ CPU ਸ਼ੇਅਰ ਕਾਰਜ ਗਰੁੱਪਾਂ ਨੂੰ ਦਿੱਤੇ ਗਏ ਹਨ:
Pay-per-use
ਇੰਟਰਪਰਾਈਜ਼ ਸਿਸਟਮਾਂ ਵਿੱਚ ਜੋ ਬਹੁਤੇ ਗਾਹਕ ਰੱਖਦੇ ਹਨ, ਕਲਾਊਡ ਸਰਵਿਸ ਪਰੋਵਾਈਡਰ ਨੂੰ ਸਥਿਰ CPU ਸਮਾਂ ਵਰਚੁਅਲ ਗਿਸਟ ਨੂੰ ਦੇਣ ਦੀ ਲੋੜ ਹਨ।
ਸਰਵਿਸ ਲੈਵਲ ਗਰੰਟੀ
ਗਾਹਕ CPU ਸਰੋਤਾਂ ਦੀਂ ਪ੍ਰਤੀਸ਼ਤਤਾ ਮੰਗਦਾ ਹੈ ਬਿਨਾ ਸਰਵਿਸ ਰੁਕਾਵਟ ਹਰੇਕ ਵਰਚੁਅਲ ਗਿਸਟ ਲਈ।
ਇਹਨਾਂ ਹਾਲਤਾਂ ਵਿੱਚ, ਸਕੈਡਿਊਲਰ ਨੂੰ CPU ਸਰੋਤ ਖਰਚ ਤੇ ਰੁਕਾਵਟ ਲਾਉਣੀ ਪੈਂਦੀ ਹੈ। ਅਜਿਹਾ ਕਾਰਜ ਗਰੁੱਪ ਨੂੰ ਬਰੀਕ ਕਰਕੇ ਹੁੰਦਾ ਹੈ ਜਦੋਂ ਇਹ ਪੂਰੀ ਤਰਾਂ CPU ਸਮਾਂ ਨਿਰਧਾਰਤ ਕਰਦਾ ਹੈ।
cgroups CPU ਸੀਲਿੰਗ ਇਨਫੋਰਸਮੈਂਟ ਬਹੁਤ ਜਰੂਰੀ ਸੋਧ ਹੈ ਜੋ Red Hat Enterprise Linux ਵਿੱਚ ਦਿੱਤੀ ਗਈ ਹੈ। CPU ਸੀਲਿੰਗ ਇਨਫੋਰਸਮੈਂਟ Xen ਵਿੱਚ ਕਰੈਡਿਟ ਸਕੈਡਿਊਲਰ ਦੁਆਰਾ ਦਿੱਤੀ ਜਾਂਦੀ ਹੈ, ਅਤੇ VMware ESX ਸਕੈਡਿਊਲਰ ਵਿੱਚ ਵੀ।
Cgroups CPU ਕੰਟਰੋਲਰ ਸਕੇਲੇਬਿਲਟੀ ਸੁਧਾਰ SMP ਸਿਸਟਮਾਂ ਉੱਪਰ
Red Hat Enterprise Linux 6 ਜਿਸ ਉੱਪਰ cgroups ਯੋਗ ਹੈ, ਅਤੇ libvirt ਇੱਕ cgroups ਬਣਾਉਂਦਾ ਹੈ ਪ੍ਰਤੀ ਗਿਸਟ ਮਾਡਲ। ਵੱਡੇ SMP ਸਿਸਟਮਾਂ ਉੱਪਰ, cgroups ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ। ਇਸ ਤਰਾਂ, Red Hat Enterprise Linux 6.2 ਵਿੱਚ, cgroups CPU ਸਕੇਲੇਬਿਲਟੀ ਵਿੱਚ ਸੁਧਾਰ ਕੀਤਾ ਗਿਆ ਹੈ, ਜਿ ਸਨਾਲ ਕਈ ਸੈਂਕੜੇ cgroups ਨੂੰ ਇੱਕੋ ਸਮੇਂ ਬਣਾਉਣਾ ਅਤੇ ਚਲਾਉਣਾ ਸੰਭਵ ਹੋ ਜਾਂਦਾ ਹੈ।
ਸਕੇਲੇਬਿਲਟੀ ਸੁਧਾਰ ਦੇ ਨਾਲ-ਨਾਲ, ਇੱਕ /proc ਟਿਊਨੇਬਲ ਪੈਰਾਮੀਟਰ, dd sysctl_sched_shares_window, ਜੋੜਿਆ ਗਿਆ ਹੈ, ਮੂਲ 10 ms ਸੈੱਟ ਕੀਤਾ ਹੈ।
Cgroups I/O ਕੰਟਰੋਲਰ ਕਾਰਜਕਉਸ਼ਲਤਾ ਸੁਧਾਰ
cgroups I/O ਕੰਟਰੋਲਰ ਡਿਜ਼ਾਈਨ ਸੋਧਿਆ ਗਿਆ ਹੈ ਤਾਂ ਜੋ I/O ਕੰਟਰੋਲਰ ਵਿੱਚ ਲਾਕ ਦੀ ਵਰਤੋਂ ਘਟ ਸਕੇ, ਨਤੀਜੇ ਵਜੋਂ ਕਾਰਜਕੁਸ਼ਲਤਾ ਵਿੱਚ ਸੁਧਾਰ ਹੁੰਦਾ ਹੈ। I/O ਕੰਟਰੋਲਰ ਹੁਣ ਪ੍ਰਤੀ cgroup ਅੰਕੜਿਆਂ ਨੂੰ ਸਹਿਯੋਗ ਦਿੰਦਾ ਹੈ।
Cgroups ਮੈਮੋਰੀ ਕੰਟਰੋਲਰ ਕਾਰਜਕੁਸ਼ਲਤਾ ਸੁਧਾਰ
Red Hat Enterprise Linux 6.2 ਵਿੱਚ ਮੈਮੋਰੀ ਵਰਤੋਂ ਓਵਰਹੈੱਡ ਵਿੱਚ ਸੁਧਾਰ ਕੀਤਾ ਗਿਆ ਹੈ ਮੈਮੋਰੀ ਕੰਟਰੋਲਰ ਉੱਪਰ page_cgroup ਐਰੇ ਲਈ ਵਰਤੋਂ 37% ਤੱਕ ਘਟਾ ਕੇ। ਨਾਲ ਹੀ, ਡਾਇਰੈਕਟ page_cgroup-to-page ਪੁਆਂਇਟਰ ਹਟਾਇਆ ਗਿਆ ਹੈ, ਜਿਸ ਨਾਲ ਮੈਮੋਰੀ ਕੰਟਰੋਲਰ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਹੁੰਦਾ ਹੈ।
CFQ group_isolation ਵੇਰੀਏਬਲ ਲਈ ਮੂਲ ਮੁੱਲ
CFQ ਦੇ group_isolation ਵੇਰੀਏਬਲ ਲਈ ਮੂਲ 0 ਤੋਂ 1 (/sys/block/<device>/queue/iosched/group_isoaltion) ਤਬਦੀਲ ਕੀਤਾ ਗਿਆ ਹੈ। ਵੱਖ-ਵੱਖ ਜਾਂਚ ਅਤੇ ਯੂਜ਼ਰ ਰਿਪੋਰਟਾਂ ਤੋਂ ਬਾਅਦ, ਇਹ ਪਤਾ ਲੱਗਾ ਹੈ ਕਿ ਮਲੂ 1 ਜਿਆਦਾ ਵਰਤਣ ਯੋਗ ਹੈ। ਜਦੋਂ 0 ਸੈੱਟ ਕੀਤਾ ਜਾਂਦਾ ਹੈ, ਸਭ ਲਗਾਤਾਰ I/O ਕਤਾਰਾਂ ਰੂਟ cgroup ਦਾ ਹਿੱਸਾ ਬਣਦੀਆਂ ਹਨ ਅਤੇ ਅਸਲ cgroup ਦਾ ਨਹੀਂ ਜਿਸ ਦਾ ਹਿੱਸਾ ਐਪਲੀਕੇਸ਼ਨ ਹੈ। ਸਿੱਟੇ ਵਜੋਂ, ਇਸ ਨਾਲ ਐਪਲੀਕੇਸ਼ਨ ਲਈ ਕੋਈ ਰੁਕਾਵਟ ਨਹੀਂ ਆਉਂਦੀ।

ਹੋਰ ਜਾਣਕਾਰੀ

ਸਰੋਤ ਮੈਨੇਜਮੈਂਟ ਅਤੇ ਕੰਟਰੋਲ ਗਰੁੱਪਾਂ ਬਾਰੇ ਵਧੇਰੇ ਜਾਣਕਾਰੀ, Red Hat Enterprise Linux 6.2 ਸਰੋਤ ਮੈਨੇਜਮੈਂਟ ਗਾਈਡ ਵੇਖੋ।

ਅਧਿਆਇ 5. ਡਿਵਾਈਸ ਡਰਾਈਵਰ

Emulex lpfc ਡਰਾਈਵਰ
ਮੂਲ ਇੰਟਰੱਪਟ ਸੰਰਚਨਾ Emulex LPFC FC/FCoE ਡਰਾਈਵਰ ਲਈ INT-X ਤੋਂ MSI-X ਵੱਲ ਤਬਦੀਲ ਕੀਤੀ ਗਈ ਹੈ। ਇਹ lpfc_use_msi ਮੋਡੀਊਲ ਪੈਰਾਮੀਟਰ (/sys/class/scsi_host/host#/lpfc_use_msi ਵਿੱਚ) ਦੁਆਰਾ ਤਬਦੀਲ ਹੁੰਦੀ ਹੈ ਜੋ 2 ਮੂਲ ਸੈੱਟ ਹੁੰਦਾ ਹੈ, ਨਾ ਕਿ ਪਹਿਲਾਂ ਵਾਲਾ ਮੁੱਲ 0। ਇਸ ਤਬਦੀਲੀ ਬਾਰੇ ਵਧੇਰੇ ਜਾਣਕਾਰੀ ਲਈ, Red Hat Enterprise Linux 6.2 ਤਕਨੀਕੀ ਸੂਚਨਾ ਵੇਖੋ।
ਸਟੋਰੇਜ਼ ਡਰਾਈਵਰ
  • lpfc ਡਰਾਈਵਰ ਨੂੰ Emulex ਫਾਈਬਰ ਚੈਨਲ ਹੋਸਟ ਬੱਸ ਅਡਾਪਟਰ ਲਈ ਵਰਜਨ 8.3.5.45.2p ਤੱਕ ਅੱਪਡੇਟ ਕੀਤਾ ਗਿਆ ਹੈ।
  • mptfusion ਡਰਾਈਵਰ ਨੂੰ ਵਰਜਨ 3.4.19 ਤੱਕ ਅੱਪਡੇਟ ਕੀਤਾ ਗਿਆ ਹੈ
  • bnx2fc ਡਰਾਈਵਰ ਨੂੰ Broadcom NetXtreme II 57712 ਲਈ ਵਰਜਨ 1.0.4 ਤੱਕ ਅੱਪਡੇਟ ਕੀਤਾ ਗਿਆ ਹੈ
  • qla2xxx ਡਰਾਈਵਰ ਨੂੰ QLogic ਫਾਈਬਰ ਚੈਨਲ HBAs ਲਈ ਵਰਜਨ 8.03.07.05.06.2-k ਤੱਕ ਅੱਪਡੇਟ ਕੀਤਾ ਗਿਆ ਹੈ।
  • megaraid ਡਰਾਈਵਰ ਨੂੰ ਵਰਜਨ v5.38 ਤੱਕ ਅੱਪਡੇਟ ਕੀਤਾ ਗਿਆ ਹੈ
  • arcmsr ਡਰਾਈਵਰ ਨੂੰ Areca RAID ਕੰਟਰੋਲਰ ਲਈ ਅੱਪਡੇਟ ਕੀਤਾ ਗਿਆ ਹੈ
  • beiscsi ਡਰਾਈਵਰ ਨੂੰ ਵਰਜਨ 2.0.18+ ਤੱਕ ਅੱਪਡੇਟ ਕੀਤਾ ਗਿਆ ਹੈ।
  • ipr ਡਰਾਈਵਰ ਨੂੰ IBM ਪਾਵਰ ਲੀਨਕਸ RAID SCSI HBAs ਵਰਜਨ 2.5.2 ਤੱਕ ਅੱਪਡੇਟ ਕੀਤਾ ਗਿਆ ਹੈ।
  • cciss ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ cciss ਡਰਾਈਵਰ kdump ਅਸਫਲਤਾ ਲਈ ਹੱਲ ਦਿੱਤਾ ਜਾ ਸਕੇ।
  • hpsa ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ hpsa ਡਰਾਈਵਰ kdump ਅਸਫਲਤਾ ਲਈ ਹੱਲ ਦਿੱਤਾ ਜਾ ਸਕੇ।
  • bnx2i ਡਰਾਈਵਰ ਨੂੰ Broadcom NetXtreme II iSCSI ਲਈ ਵਰਜਨ 2.6.2.3 ਤੱਕ ਅੱਪਡੇਟ ਕੀਤਾ ਗਿਆ ਹੈ
  • mpt2sas ਡਰਾਈਵਰ ਨੂੰ ਵਰਜਨ 09.101.00.00 ਤੱਕ ਅੱਪਡੇਟ ਕੀਤਾ ਗਿਆ ਹੈ
  • Brocade BFA FC SCSI ਡਰਾਈਵਰ (bfa ਡਰਾਈਵਰ) ਨੂੰ ਵਰਜਨ 2.3.2.4 ਤੱਕ ਅੱਪਡੇਟ ਕੀਤਾ ਗਿਆ ਹੈ।
  • be2iscsi ਡਰਾਈਵਰ ਨੂੰ ServerEngines BladeEngine 2 Open iSCSI ਜੰਤਰਾਂ ਲਈ ਅੱਪਡੇਟ ਕੀਤਾ ਗਿਆ ਹੈ।
  • ata_generic ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ Intel IDE-R ATA ਸਹਿਯੋਗ ਜੋੜਿਆ ਜਾ ਸਕੇ।
  • isci ਡਰਾਈਵਰ ਨੂੰ ਵਰਜਨ 2.6.40-rc ਤੱਕ ਅੱਪਡੇਟ ਕੀਤਾ ਗਿਆ ਹੈ।
  • libfc, libfcoe, ਅਤੇ fcoe ਡਰਾਈਵਰ ਅੱਪਡੇਟ ਕੀਤੇ ਗਏ ਹਨ।
  • qib ਡਰਾਈਵਰ TrueScale HCAs ਅੱਪਡੇਟ ਕੀਤਾ ਗਿਆ ਹੈ।
  • libata ਮੋਡੀਊਲ ਨੂੰ ਗਲਤੀ ਪਰਬੰਧਨ ਲਈ ਅੱਪਡੇਟ ਕੀਤਾ ਗਿਆ ਹੈ।
  • md ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ dm-raid ਟਾਰਗਿਟ ਸ਼ਾਮਿਲ ਕੀਤਾ ਜਾ ਸਕੇ, ਜੋ ਸੋਧੀ RAID ਅਨੁਕੂਲਤਾ ਦਿੰਦਾ ਹੈ DM ਇੰਟਰਫੇਸ ਰਾਹੀਂ। dm-raid ਕੋਡ ਹੁਣ ਤਕਨੀਕੀ ਜਾਣਕਾਰੀ ਦੇ ਤੌਰ ਤੇ ਮਾਰਕ ਕੀਤਾ ਗਿਆ ਹੈ।
  • ਨਵਾਂ ਸਮਾਰਟ ਕਾਰਡ ਫਾਰਮੈਟ 3.1+ ਅਤੇ ਇਨਰੋਲ ਕੀਤਾ ਜਾ ਸਕਦਾ ਹੈ।
  • qla4xxx ਲਈ ਐਪਲੀਕੇਸ਼ਨ ਸਹਿਯੋਗ bsg/netlink ਇੰਟਰਫੇਸ ਵਰਤ ਕੇ ਜੋੜਿਆ ਗਿਆ ਹੈ।
  • DIF/DIX ਕਰਨਲ ਕੋਡ ਨੂੰ ਆਖਰੀ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ, ਜੋ scsi, block, ਅਤੇ dm/md ਉੱਪਰ ਅਸਰ ਪਾਉਂਦਾ ਹੈ।
ਨੈੱਟਵਰਕ ਡਰਾਈਵਰ
  • netxen ਡਰਾਈਵਰ ਨੂੰ NetXen ਮਲਟੀ ਪੋਰਟ (1/10) ਗੀਗਾਬਿੱਟ ਨਾੱਟਵਰਕ ਜੰਤਰਾਂ ਲਈ ਵਰਜਨ 4.0.75 ਤੱਕ ਅੱਪਡੇਟ ਕੀਤਾ ਗਿਆ ਹੈ।
  • vmxnet3 ਡਰਾਈਵਰ ਅੱਪਡੇਟ ਕੀਤਾ ਗਿਆ ਹੈ।
  • bnx2x ਡਰਾਈਵਰ ਨੂੰ ਵਰਜਨ v1.70 ਤੱਕ ਅੱਪਡੇਟ ਕੀਤਾ ਗਿਆ ਹੈ।
  • be2net ਡਰਾਈਵਰ ਨੂੰ ServerEngines BladeEngine 2 10Gbps ਨੈੱਟਵਰਕ ਜੰਤਰਾਂ ਲਈ 4.0.100u ਅੱਪਡੇਟ ਕੀਤਾ ਗਿਆ ਹੈ।
  • ixgbevf ਡਰਾਈਵਰ ਨੂੰ ਵਰਜਨ 2.1.0-k ਤੱਕ ਅੱਪਡੇਟ ਕੀਤਾ ਗਿਆ ਹੈ।
  • cxgb4 ਡਰਾਈਵਰ ਨੂੰ Chelsio Terminator4 10G ਯੂਨੀਫਾਈਡ ਵਾਇਰ ਨੈੱਟਵਰਕ ਕੰਟਰੋਲਰ ਵਾਸਤੇ ਅੱਪਡੇਟ ਕੀਤਾ ਗਿਆ ਹੈ।
  • cxgb3 ਡਰਾਈਵਰ ਨੂੰ ਨੈੱਟਵਰਕ ਜੰਤਰਾਂ ਦੀ Chelsio T3 ਫੈਮਿਲੀ ਲਈ ਅੱਪਡੇਟ ਕੀਤਾ ਗਿਆ ਹੈ।
  • ixgbe ਡਰਾਈਵਰ ਨੂੰ Intel 10 ਗੀਗਾਬਿੱਟ PCI ਐਕਸਪ੍ਰੈੱਸ ਨੈੱਟਵਰਕ ਜੰਤਰਾਂ ਨੂੰ ਵਰਜਨ 3.4.8-k ਤੱਕ ਅੱਪਡੇਟ ਕੀਤਾ ਗਿਆ ਹੈ।
  • e1000e ਡਰਾਈਵਰ ਨੂੰ Myricom Myri-10G ਈਥਰਨੈੱਟ ਜੰਤਰਾਂ ਲਈ ਵਰਜਨ 1.5.2 ਤੱਕ ਅੱਪਡੇਟ ਕੀਤਾ ਗਿਆ ਹੈ
  • e1000 ਡਰਾਈਵਰ ਨੂੰ Intel PRO/1000 ਨੈੱਟਵਰਕ ਜੰਤਰਾਂ ਲਈ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ Marvell Alaska M88E1118R PHY ਲਈ ਸਹਿਯੋਗ ਦਿੱਤਾ ਗਿਆ ਹੈ।
  • e100 ਡਰਾਈਵਰ ਅੱਪਡੇਟ ਕੀਤਾ ਗਿਆ ਹੈ।
  • enic ਡਰਾਈਵਰ ਨੂੰ Cisco 10G ਈਥਰਨੈੱਟ ਜੰਤਰਾਂ ਲਈ ਵਰਜਨ 2.1.1.24 ਤੱਕ ਅੱਪਡੇਟ ਕੀਤਾ ਗਿਆ ਹੈ
  • igbvf ਡਰਾਈਵਰ ਨੂੰ ਵਰਜਨ 2.0.0-k ਤੱਕ ਅੱਪਡੇਟ ਕੀਤਾ ਗਿਆ ਹੈ।
  • igb ਡਰਾਈਵਰ ਨੂੰ Intel ਗੀਗਾਬਿੱਟ ਈਥਰਨੈੱਟ ਅਡਾਪਟਰ ਲਈ ਅੱਪਡੇਟ ਕੀਤਾ ਗਿਆ ਹੈ
  • bnx2 ਡਰਾਈਵਰ ਨੂੰ Broadcom NetXtreme II iSCSI ਲਈ ਵਰਜਨ 2.1.6+ ਤੱਕ ਅੱਪਡੇਟ ਕੀਤਾ ਗਿਆ ਹੈ
  • tg3 ਡਰਾਈਵਰ ਨੂੰ ਬਰਾਡਕਾਮ Tigon3 ਈਥਰਨੈੱਟ ਜੰਤਰਾਂ ਲਈ ਵਰਜਨ 3.119 ਤੱਕ ਅੱਪਡੇਟ ਕੀਤਾ ਗਿਆ ਹੈ।
  • qlcnic ਡਰਾਈਵਰ ਨੂੰ Cisco 10G ਈਥਰਨੈੱਟ ਜੰਤਰਾਂ ਲਈ ਵਰਜਨ 5.0.16+ ਤੱਕ ਅੱਪਡੇਟ ਕੀਤਾ ਗਿਆ ਹੈ
  • bna ਡਰਾਈਵਰ ਅੱਪਡੇਟ ਕੀਤਾ ਗਿਆ ਹੈ।
  • r8169 ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਜਿਸ ਵਿੱਚ ਦੋ ਬੱਗ ਫਿਕਸ Rx ਚੈੱਕਸਮ ਆਫਲੋਡਿੰਗ ਨਾਲ ਸੰਬੰਧਿਤ ਲਈ ਹੱਲ ਦਿੱਤੇ ਗਏ ਹਨ।
  • qlge ਡਰਾਈਵਰ ਨੂੰ v1.00.00.29 ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
  • cnic ਡਰਾਈਵਰ ਅੱਪਡੇਟ ਕੀਤਾ ਗਿਆ ਹੈ ਜਿਸ ਵਿੱਚ iSCSI ਅਤੇ FCoE ਸਹਿਯੋਗ 578xx ਫਾਮਿਲੀ ਆਫ ਮਲਟੀ-ਪੋਰਟ ਸਿੰਗ-ਚਿੱਪ 10G ਈਥਰਨੈੱਟ ਲਈ ਸਹਿਯੋਗ ਦਿੱਤਾ ਗਿਆ ਹੈ, VLAN ਸਹਿਯੋਗ, ਅਤੇ ਨਵੇਂ bnx2x ਫਰਮਵੇਅਰ ਲਈ ਸਹਿਯੋਗ ਵੀ ਦਿੱਤਾ ਗਿਆ ਹੈ।
  • iwl6000 ਅਤੇ iwlwifi ਨੂੰ EEPROM ਵਰਜਨ 0x423 ਨਾਲ ਅੱਪਡੇਟ ਕੀਤਾ ਗਿਆ ਹੈ।
ਗਰਾਫਿਕਸ ਅਤੇ ਫੁਟਕਲ ਡਰਾਈਵਰ
  • radeon ਡਰਾਈਵਰ ਨੂੰ post-3.0 ਫਿਕਸ ਨਾਲ ਅੱਪਡੇਟ ਕੀਤਾ ਗਿਆ ਹੈ, ਜਿਵੇਂ ਬੈਕਪੋਰਟ drm/agp ਕੋਡ।
  • nouveau ਅਤੇ i915 ਡਰਾਈਵਰਾਂ ਨੂੰ ਅੱਪਡੇਟ ਕੀਤਾ ਗਿਆ ਹੈ, ਬੈਕਪੋਰਟ drm/agp ਕੋਡ ਸਮੇਤ।
  • Ricoh ਮੈਮੋਰੀ ਸਟਿੱਕ ਡਰਾਈਵਰ (R5C592) ਨੂੰ ਨਵੇਂ KFIFO ਐਪਲੀਕੇਸ਼ਨ ਪਰੋਗਰਾਮਿੰਗ ਇੰਟਟਰਫੇਸ ਨਾਲ ਅੱਪਡੇਟ ਕੀਤਾ ਗਿਆ ਹੈ।
  • netjet ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ Digium TDM400P PCI ਕਾਰਡ ਨੂੰ ਬਲੈਕਲਿਸਟ ਕੀਤਾ ਜਾ ਸਕੇ।
  • lm78 ਡਰਾਈਵਰ ਅੱਪਡੇਟ ਕੀਤਾ ਗਿਆ ਹੈ।
  • wacom ਡਰਾਈਵਰ ਅੱਪਡੇਟ ਕੀਤਾ ਗਿਆ ਹੈ ਤਾਂ ਜੋ Cintiq 21UX2, Intuos4 WL, ਅਤੇ DTU-2231 ਅਡਾਪਟਰ ਕਾਰਡਾਂ ਲਈ ਸਹਿਯੋਗ ਜੋੜਿਆ ਜਾ ਸਕੇ।
  • synaptics ਡਰਾਈਵਰ ਨੂੰ ਮਲਟੀ-ਟੱਚ ਸਹਿਯੋਗ ਲਈ ਅੱਪਡੇਟ ਕੀਤਾ ਗਿਆ ਹੈ।
  • ALSA HDA ਆਡੀਓ ਡਰਾਈਵਰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵੇਂ ਚਿੱਪਸੈੱਟਾਂ ਅਤੇ HDA ਆਡੀਓ ਕੋਡਿਕਾਂ ਨੂੰ ਸੋਧਿਆ ਜਾ ਸਕੇ।
  • edac ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵੇਂ Northbridge ਚਿੱਪ ਲਈ AMD ਪਲੇਟਫਾਰਮਾਂ ਤੇ ਸਹਿਯੋਗ ਜੋੜਿਆ ਜਾ ਸਕੇ।

ਅਧਿਆਇ 6. ਸਟੋਰੇਜ਼

iprutil ਸਹਿਯੋਗ SAS VRAID ਫੰਕਸ਼ਨਾਂ ਲਈ
iprutils ਪੈਕੇਜ SCSI ਜੰਤਰਾਂ ਦੇ ਪਰਬੰਧਨ ਲਈ ਸਹੂਲਤ ਦਿੰਦਾ ਹੈ ਜੋ ipr SCSI ਸਟੋਰੇਜ਼ ਜੰਤਰ ਡਰਾਈਵਰਾਂ ਦੁਆਰਾ ਸਹਿਯੋਗੀ ਹਨ। iprutils ਪੈਕੇਜ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ SAS VRAID ਫੰਕਸ਼ਨ ਨੂੰ ਨਵੇਂ 6 GB SAS ਅਡਾਪਟਰਾਂ ਲਈ IBM POWER7 ਉੱਪਰ ਸਹਿਯੋਗ ਦਿੱਤਾ ਜਾ ਸਕੇ।
LVM RAID ਸਹਿਯੋਗ
Red Hat Enterprise Linux 6.2 ਵਿੱਚ, MD ਦੀਆਂ RAID ਕਿਸਮਾਂ ਨੂੰ LVM ਵਿੱਚ ਤਕਨੀਕੀ ਜਾਣਕਾਰੀ ਦੇ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ। ਹੇਠਲੇ ਮੁੱਖ ਫੀਚਰ ਉਪਲੱਬਧ ਹਨ: RAID ਲਾਜ਼ੀਕਲ ਵਾਲੀਅਮ ਬਣਾਓ, ਵੇਖਾਓ, ਨਾਂ-ਬਦਲੋ, ਵਰਤੋ, ਅਤੇ ਹਟਾਓ। ਆਟੋਮੈਟਿਕ ਫਾਲਟ ਟੌਲਰੈਂਸ ਹਾਲੇ ਉਪਲੱਬਧ ਨਹੀਂ ਹੈ।
RAID ਲਾਜ਼ੀਕਲ ਵਾਲੀਅਮ ਨੂੰ --type <segtype> ਆਰਗੂਮੈਂਟ ਵਰਤ ਕੇ ਬਣਾਉਣਾ ਵੀ ਸੰਭਵ ਹੈ।ਹੇਠਾਂ ਕੁਝ ਉਦਾਹਰਨਾਂ ਹਨ:
  • ਇੱਕ RAID1 ਐਰੇ (ਇਹ RAID1 ਦਾ LVM ਦੇ mirror ਸਿਗਮੈਂਟ ਕਿਸਮ ਨਾਲੋਂ ਵੱਖਰਾ ਸਥਾਪਨ ਹੈ) ਬਣਾਓ:
    ~]# lvcreate --type raid1 -m 1 -L 1G -n my_lv my_vg
  • ਇੱਕ RAID5 ਐਰੇ (3 stripes + 1 implicit ਪੈਰਿਟੀ) ਬਣਾਓ:
    ~]# lvcreate --type raid5 -i 3 -L 1G -n my_lv my_vg
  • ਇੱਕ RAID6 ਐਰੇ (3 stripes + 2 implicit ਪੈਰਿਟੀ) ਬਣਾਓ:
    ~]# lvcreate --type raid6 -i 3 -L 1G -n my_lv my_vg
iSCSI ਐਕਸਟੈਂਸ਼ਨ RDMA (iSER) ਇਨੀਸ਼ੀਏਟਰ ਅਤੇ ਟਾਰਗਿਟ ਲਈ
iSER ਇਨੀਸ਼ੀਏਟਕ ਅਤੇ ਟਾਰਗਿਟ ਹੁਣ ਪੂਰੀ ਤਰਾਂ ਸਹਿਯੋਗੀ ਹਨ। Red Hat Enterprise Linux ਹੁਣ ਇੱਕ iSCSI ਇਨੀਸ਼ੀਏਟਰ ਅਤੇ ਸਟੋਰੇਜ਼ ਸਰਵਰ ਦੇ ਤੌਰ ਤੇ ਕੰਮ ਕਰ ਸਕਦਾ ਹੈ ਜੋ InfiniBand ਵਰਤਦੇ ਹਨ ਅਤੇ ਜਿੱਥੇ ਘੱਟੋ ਲੇਟੈਂਸ਼ੀ ਮੁੱਖ ਲੋੜ ਹੈ।
LVM ਜੰਤਰਾਂ ਲਈ ਸੋਧੀ ਸਰਗਰਮੀ
LVM ਜੰਤਰ ਹੁਣ ਪਹਿਲਾਂ ਨਾਲੋਂ ਜਲਦੀ ਯੋਗ ਜਾਂ ਅਯੋਗ ਹੁੰਦੇ ਹਨ। ਇਹ ਵਧੇਰੇ-ਘਣਤਾ ਵਾਲੇ ਇਨਵਾਇਰਮੈਂਟ ਨਾਲ ਸੰਬੰਧਿਤ ਕਰਕੇ ਹੈ ਜਿਸ ਵਿੱਚ ਬਹੁਤੇ ਸਾਰੇ LVM ਸੰਰਚਨਾ ਹੁੰਦੀਆਂ ਹਨ। ਇਸ ਦੀ ਇੱਕ ਉਦਾਹਰਨ ਹੋਸਟ ਹੈ ਜੋ ਸੈਂਕੜੇ ਗਿਸਟਾਂ ਨੂੰ ਸਹਿਯੋਗ ਦਿੰਦਾ ਹੈ ਇੱਕ ਜਾਂ ਜਿਆਦਾ ਲਾਜ਼ੀਕਲ ਵਾਲੀਅਮ ਵਰਤ ਕੇ।

ਅਧਿਆਇ 7. ਫਾਇਲ ਸਿਸਟਮ

XFS ਮਾਪਯੋਗਤਾ
XFS ਫਾਇਲ ਸਿਸਟਮ ਹੁਣ Red Hat Enterprise Linux 6 ਵਿੱਚ ਸਹਿਯੋਗੀ ਹੈ ਅਤੇ ਹਰੇਕ ਵੱਡੀ ਫਾਇਲ ਅਤੇ ਫਾਇਲ ਸਿਸਟਮ ਲਈ ਸਿਗੰਲ ਹੋਸਟ ਤੇ ਅਨੁਕੂਲ ਹੈ। ਇਕਸਾਰ ਬੈਕਅੱਪ ਅਤੇ ਰੀਸਟੋਰ, ਡਾਇਰੈਕਟ I/O ਅਤੇ ਫਾਇਲ ਸਿਸਟਮ ਦਾ ਆਨਲਾਈਨ ਮੁੜ-ਅਕਾਰ ਫਾਇਦੇ ਹਨ ਜੋ ਇਹ ਫਾਇਲ ਸਿਸਟਮ ਦਿੰਦਾ ਹੈ।
XFS ਇੱਕ ਵਧੇਰੇ ਸਕੇਲੇਬਲ, ਵਧੇਰੇ-ਕਾਰਜਕੁਸ਼ਲ ਫਾਇਲ ਸਿਸਟਮ ਹੈ ਜੋ Silicon Graphics, Inc ਵਿੱਚ ਡਿਜ਼ਾਈਨ ਕੀਤਾ ਗਿਆ ਸੀ। ਇਹ 16 ਐਕਸਾਬਾਈਟ (ਲੱਗਭੱਗ 16 ਮਿਲੀਅਨ ਟੈਰਾਬਾਈਟ), 8 ਐਕਸਾਬਾਈਟ ਤੱਕ ਫਾਇਲਾਂ (ਲੱਗਭੱਗ 8 ਮਿਲੀਅਨ ਟੈਰਾਬਾਈਟ) ਅਤੇ ਮਿਲੀਅਨ ਐਂਟਰੀਆਂ ਦੇ ਦਸ ਗੁਣਾਂ ਵਾਲੇ ਡਾਇਰੈਕਟਰੀ ਢਾਂਚੇ ਦੇ ਸਹਿਯੋਗ ਲਈ ਬਣਾਇਆ ਗਿਆ ਸੀ। XFS ਮੈਟਾਡਾਟਾ ਜਰਨਲਿੰਗ ਨੂੰ ਸਹਿਯੋਗ ਦਿੰਦਾ ਹੈ. ਜਿਸ ਨਾਲ ਕਰੈਸ਼ ਰਿਕਵਰੀ ਜਲਦੀ ਹੁੰਦੀ ਹੈ। XFS ਫਾਇਲ ਸਿਸਟਮ ਮਾਊਂਟ ਅਤੇ ਐਕਟਿਵ ਹੋਣ ਦੌਰਾਨ ਵੀ ਡੀਫਰੈਗਮੈਂਟ ਅਤੇ ਫੈਲਾ ਸਕਦਾ ਹੈ।
ਪੈਰਲਲ NFS
ਪੈਰਲਲ NFS (pNFS) ਰਿਮੋਟ ਹੋਸਟਾਂ ਨੂੰ ਨੈੱਟਵਰਕ ਉੱਪਰ ਫਾਇਲ ਸਿਸਟਮ ਮਾਊਂਟ ਕਰਨ ਅਤੇ ਉਹਨਾਂ ਫਾਇਲ ਸਿਸਟਮਾਂ ਨੂੰ ਵਰਤਣ ਵਿੱਚ ਮਦਦ ਕਰਦਾ ਹੈ। ਇਸ ਨਾਲ ਸਿਸਟਮ ਪਰਬੰਧਕ ਸਰੋਤ ਨੂੰ ਨੈੱਟਵਰਕ ਉੱਪਰ ਕੇਂਦਰੀ ਸਰਵਰਾਂ ਉੱਪਰ ਸ਼ਾਮਿਲ ਕਰ ਸਕਦਾ ਹੈ। Red Hat Enterprise Linux 6, NFSv2, NFSv3, ਅਤੇ NFSv4 ਕਲਾਂਈਟਾਂ ਨੂੰ ਸਹਿਯੋਗ ਦਿੰਦਾ ਹੈ। ਇੱਕ ਫਾਇਲ ਸਿਸਟਮ ਨੂੰ NFS ਦੁਆਰਾ ਮਾਊਂਟ ਕਰਨਾ ਹੁਣ NFSv4 ਹੀ ਮੂਲ ਹੈ।
pNFS 3 ਵੱਖ-ਵੱਖ ਸਟੋਰੇਜ਼ ਪਰੋਟੋਕਾਲਾਂ ਜਾਂ ਲੇਆਊਟਾਂ ਨੂੰ ਸਹਿਯੋਗ ਦਿੰਦਾ ਹੈ: ਫਾਇਲਾਂ, ਆਬਜੈਕਟ ਅਤੇ ਬਲਾਕ। Red Hat Enterprise Linux 6.2 NFS ਕਲਾਂਈਟ ਫਾਇਲ ਲੇਆਊਟ ਪਰੋਟੋਕਾਲ ਨੂੰ ਸਹਿਯੋਗ ਦਿੰਦਾ ਹੈ।
pNFS ਕਾਰਜਕੁਸ਼ਲਤਾ ਨੂੰ ਆਪੇ ਯੋਗ ਕਰਨ ਲਈ, /etc/modprobe.d/dist-nfsv41.conf ਫਾਇਲ ਬਮਾਓ ਹੇਠਲੀ ਲਾਈਨ ਨਾਲ ਅਤੇ ਸਿਸਟਮ ਮੁੜ-ਚਾਲੂ ਕਰੋ।
alias nfs-layouttype4-1 nfs_layout_nfsv41_files
ਹੁਣ ਜਦੋਂ -o minorversion=1 ਮਾਊਟ ਚੋਣ ਦਿੱਤੀ ਜਾਂਦੀ ਹੈ, ਅਤੇ ਸਰਵਰ pNFS-ਯੋਗ ਹੈ, ਤਾਂ pNFS ਕਲਾਂਈਟ ਕੋਡ ਆਪੇ ਯੋਗ ਹੋ ਜਾਂਦਾ ਹੈ।
ਇਹ ਫੀਚਰ ਤਕਨੀਕੀ ਜਾਣਕਾਰੀ ਤੌਰ ਤੇ ਹੈ। pNFS ਬਾਰੇ ਹੋਰ ਜਾਣਕਾਰੀ ਲਈ, http://www.pnfs.com/ ਵੇਖੋ।
ਨਾ-ਸਮਾਕਲੀ ਲਿਖਾਈ CIFS ਵਿੱਚ
CIFS (ਕਾਮਨ ਇੰਟਰਨੈੱਟ ਫਾਇਲ ਸਿਸਟਮ) ਪਰੋਟੋਕਾਲ ਇੰਸਟਾਲੇਸ਼ਨ ਕਾਰਜ ਤੋਂ ਪਹਿਲਾਂ, ਹੁਣ ਯੂਜ਼ਰ ਨੂੰ ਮੁਢਲੇ ਸਟੋਰੇਜ਼ ਜੰਤਰ ਜਾਂ ਖਾਸ ਸਟੋਰੇਜ਼ ਜੰਤਰ ਦੀ ਚੋਣ ਦਿੱਤੀ ਜਾਂਦੀ ਹੈ। ਮੁਢਲੇ ਸਟੋਰੇਜ਼ ਜੰਤਰ ਲਈ ਖਾਸ ਕਰਕੇ ਕਿਸੇ ਵਾਧੂ ਸੰਰਚਨਾ ਸੈਟਿੰਗ ਦੀ ਲੋੜ ਨਹੀਂ ਪੈਂਦੀ ਹੈ। ਇੱਕ ਨਵਾਂ ਇੰਟਰਫੇਸ ਖਾਸ ਸਟੋਰੇਜ਼ ਜੰਤਰ ਦੀ ਸੰਰਚਨਾ ਲਈ ਦਿੱਤਾ ਗਿਆ ਹੈ। CIFS ਜੰਤਰ, ਮਲਟੀਪਾਥ ਜੰਤਰ, ਅਤੇ ਹੋਰ ਸਟੋਰੇਜ਼ ਏਰੀਆ ਨੈੱਟਵਰਕ ਜੰਤਰ ਹੁਣ ਨਵਾਂ ਇੰਟਰਫੇਸ ਵਰਤ ਕੇ 200% ਸੁਧਾਰ ਸੰਰਚਿਤ ਕੀਤੇ ਜਾ ਸਕਦੇ ਹਨ।
CIFS NTLMSSP ਪ੍ਰਮਾਣਿਕਤਾ
NTLMSSP ਅਥਾਂਟੀਕੇਸ਼ਨ ਲਈ ਸਹਿਯੋਗ CIFS ਵਿੱਚ ਜੋੜਿਆ ਗਿਆ ਹੈ। ਨਾਲ ਹੀ, CIFS ਹੁਣ ਕਰਨਲ ਦਾ ਕਰਿਪਟੋ API ਵਰਤਦਾ ਹੈ।
autofs4 ਮੋਡੀਊਲ
autofs4 ਮੋਡੀਊਲ ਨੂੰ ਕਰਨਲ ਵਰਜਨ 2.6.38 ਤੱਕ ਅੱਪਡੇਟ ਕੀਤਾ ਗਿਆ ਹੈ।
ext3 ਅਤੇ jbd ਲਈ ਸਥਿਰ ਟਰਾਂਸਪੁਆਂਇਟ
ਸਥਿਰ ਟਰਾਂਸਪੁਆਂਇਟext3 ਅਤੇ jbd ਵਿੱਚ ਜੋੜਿਆ ਗਿਆ ਹੈ।
ਸੁਪਰਬਲਾਕ ਵਿੱਚ ਮਾਊਂਟ ਚੋਣਾਂ
-o nobarrier ਮਾਊਂਟ ਚੋਣ ਲਈ ext4 ਵਿੱਚ ਸਹਿਯੋਗ, ਅਤੇ ਇਸਦੀਆਂ ਸਹੂਲਤਾ ਵਿੱਚ: tune2fs, debugfs, libext2fs, ਜੋੜਿਆ ਗਿਆ ਹੈ।

ਅਧਿਆਇ 8. ਨੈੱਟਵਰਕਿੰਗ

ਮਲਟੀ-ਮੈਸੇਜ ਸੈਂਡ ਸਿਸਟਮ ਕਾਲ
Red Hat Enterprise Linux 6.2 ਵਿੱਚ ਮਲਟੀ-ਮੈਸੇਜ send ਸਿਸਟਮ ਕਾਲ ਦਿੱਤੀ ਗਈ ਹੈ ਜੋ send ਵਰਜਨ ਹੈ ਮੌਜੂਦਾ recvmmsg ਸਿਸਟਮ ਕਾਲ ਦਾ Red Hat Enterprise Linux 6 ਵਿੱਚ।
ਸਿਸਟਮ ਕਾਲ sendmmsg ਸਾਕਟ API ਇਸ ਤਰਾਂ ਦੀ ਹੁੰਦੀ ਹੈ:
struct mmsghdr {
	struct msghdr	msg_hdr;
	unsigned	msg_len;
    };

ssize_t sendmmsg(int socket, struct mmsghdr *datagrams, int vlen, int flags);
ਟਰਾਂਸਮਿਟ ਪੈਕੇਟ ਸਟੀਰਿੰਗ (XPS)
Red Hat Enterprise Linux 6.2 ਵਿਚਲਾ ਫਾਇਲ ਸਿਸਟਮ, ਨਵੀਂ ਬਲਾਕ ਡਿਸਕਾਰਡ (XPS) ਫੀਚਰ ਵਰਤਦਾ ਹੈ ਜਿਸ ਨਾਲ ਸਟੋਰੇਜ਼ ਜੰਤਰ ਨੂੰ ਫਾਇਲ ਸਿਸਟਮ ਦੁਆਰਾ ਉਸ ਜੰਤਰ ਦਾ ਭਾਗ (ਬਲਾਕ ਵੀ ਕਹਿੰਦੇ ਹਨ) ਖੋਜੇ ਜਾਣ ਤੇ ਸੂਚਨਾ ਮਿਲਨ ਵਿੱਚ ਮਦਦ ਕਰਦੀ ਹੈ ਜੋ ਕਿ ਵਰਤੋਂ ਅਧੀਨ ਨਹੀਂ ਹੈ। ਜਦੋਂ ਕਿ ਕੁਝ ਸਟੋਰੇਜ਼ ਜੰਤਰ ਫੀਚਰਾਂ XPS ਬਲਾਕ ਡਿਸਕਾਰਡ ਸਮਰੱਥਾ, ਨਵੀਂ ਸੌਲਿਡ ਸਟੇਟ ਡਰਾਈਵ (SSDs) ਇਸ ਫੀਚਰ ਨੂੰ ਅੰਦਰੂਨੀ ਡਾਟਾ ਲੇਆਊਟ ਨੂੰ ਅਨੁਕੂਲ ਕਰਨ ਲਈ ਵਰਤਦੀ ਹੈ ਅਤੇ ਨਾ-ਸਰਗਰਮ ਵੀਅਰ ਲੈਵਲਿੰਗ ਨੂੰ ਇਨਵੋਕ ਕਰਦੀ ਹੈ। ਨਾਲ ਹੀ, ਕੁਝ ਉੱਪਰੀ ਦਰਜੇ ਦੇ (RPS)। XPS ਜੰਤਰ ਬਲਾਕ ਡਿਸਕਾਰਡ ਜਾਣਕਾਰੀ ਨੂੰ ਘੱਟ ਮਨਜੂਰ 20% ਤੋਂ 30% ਲਾਗੂ ਕਰਨ ਲਈ ਵਰਤਦੇ ਹਨ
ਨਾ-ਰਜਿਸਟਰ ਗਰੁੱਪਾਂ ਲਈ ਟਰੈਫਿਕ ਫਲੱਡਿੰਗ
ਪਹਿਲਾਂ, ਬਰਿੱਜ ਫਲੱਡਡ ਪੈਕੇਟਾਂ ਨੂੰ ਸਭ ਪੋਰਟਾਂ ਵੱਲ ਭੇਜਦਾ ਹੈ। ਇਸ ਤਰਾਂ, ਇਹ ਵਰਤਾਓ ਠੀਕ ਨਹੀਂ ਜਿੱਥੇ ਨਾ-ਰਜਿਸਟਰ ਗਰੁੱਪਾਂ ਦਾ ਟਰੈਫਿਰ ਰਹਿੰਦਾ ਹੈ। Red Hat Enterprise Linux 6.2 ਵਿੱਚ, ਟਰੈਫਿਕ ਸਿਰਫ ਨਾ-ਰਜਿਸਟਰ ਗਰੁੱਪਾਂ ਨੂੰ ਭੇਜਿਆ ਜਾਂਦਾ ਹੈ ਜਿਨਾਂ ਦੇ ਪੋਰਟ ਰਾਊਟਿੰਗ ਵਿੱਚ ਮਾਰਕ ਹੁੰਦੇ ਹਨ।
ਸਟਰੀਮ ਕੰਟਰੋਲ ਟਰਾਂਸਮਿਸ਼ਨ ਪਰੋਟੋਕਾਲ (SCTP) ਮਲਟੀਹੋਜ਼ ਸਪੋਰਟ
Red Hat Enterprise Linux 6.2 SCTP ਮਲਟੀਹੋਮਿੰਗ ਲਈ ਸਹਿਯੋਗ ਦਿੰਦਾ ਹੈ—ਨੋਡ ਦੀ ਸਮਰੱਥਾ (ਜੋ, ਮਲਟੀ-ਹੋਮਡ ਨੋਡ) ਕਈ IP ਐਡਰੈੱਸਾਂ ਤੱਕ ਪਹੁੰਚਣਾ।
UDP ਪੈਕੇਟ ਡਰੌਪ ਈਵੈਂਟਾਂ ਲਈ ਟਰੇਸਪੁਆਂਇਟ
Red Hat Enterprise Linux 6.2 ਵਿੱਚ, ਵਧੇਰੇ ਟਰੇਸਪੁਆਂਇਟ UDP ਪੈਕੇਟ ਡਰੌਪ ਈਵੈਂਟਾਂ ਲਈ ਜੋੜੇ ਗਏ ਹਨ। ਇਹ ਟਰੇਸਪੁਆਂਇਟ ਕਾਰਨ ਲੱਭਣ ਵਿੰਚ ਮੱਦਦ ਕਰਦੇ ਹਨ ਕਿ UDP ਕਿਉਂ ਡਰੌਪ ਹੋਏ ਹਨ।
IPSet
ਕਰਨਲ ਵਿਚ IPSet ਫੀਚਰ ਜੋੜੀ ਗਈ ਹੈ ਤਾਂ ਜੋ ਬਹੁਤੇ IP ਐਡਰੈੱਸ ਜਾਂ ਪੋਰਟ ਨੰਬਰ ਸਟੋਰ ਕੀਤੇ ਜਾ ਸਕਣ, ਅਤੇ ਉਹਨਾਂ ਨੂੰ ਕੁਲੈਕਸ਼ਨ ਮੁਤਾਬਕ ਮਲੇ ਕੀਤਾ ਜਾ ਸਕੇ iptables ਦੁਆਰਾ।
TCP ਇਨੀਸ਼ੀਅਲ ਰੀਸੀਵ ਵਿੰਡੋ ਮੂਲ
ਵਾਲੀਅਮ ਮੈਨੇਜਮੈਂਟ ਫਿਜ਼ੀਕਲ ਸਟੋਰੇਜ਼ ਉੱਪਰ ਲਾਮੀਕਲ ਸਟੋਰੇਜ਼ ਵਾਲੀਅਮ 4 kB ਤੋਂ 15 kB ਬਣਾਕੇ ਐਬਸਟਰੈਕਸ਼ ਦੀ ਇੱਕ ਲੇਅਰ ਬਣਾਉਂਦਾ ਹੈ। ਇਸ ਨਾਲ ਫਿਜ਼ੀਕਲ ਸਟੋਰੇਜ਼ ਨੂੰ ਸਿੱਧਾ ਵਰਤਣ ਲਈ ਆਸਾਨੀ ਹੁੰਦੀ ਹੈ। ਲਾਜ਼ੀਕਲ ਵਾਲੀਅਮ (15 kB > ਪੇਲੋਡ > 4 kB) ਨੂੰ ਲਾਜ਼ੀਕਲ ਵਾਲੀਅਮ ਮੈਨੇਜਰ 4 kB ਸੈਟਿੰਗ (IW3) ਵਰਤ ਕੇ ਪਰਬੰਧਨ 4 kB ਕਰਦਾ ਹੈ।
TCP ਇਨੀਸ਼ੀਅਲ ਕੰਜੈਸ਼ਨ ਵਿੰਡੋ ਮੂਲ
Red Hat Enterprise Linux 6.2 ਵਿੱਚ, TCP ਇਨੀਸ਼ੀਏਲ ਕੰਜੋਸ਼ਨ ਵਿੰਡੋ ਮੂਲ ਹੁਣ 10 ਸੈੱਟ ਹੁੰਦੀ ਹੈ, RFC 5681 ਮੁਤਾਬਕ। ਨਾਲ ਹੀ, ਸ਼ੁਰੂਆਤੀ-ਵਿੰਡੋ ਕੋਡ ਜੋ TCP ਅਤੇ CCID-2 ਨੂੰ ਅੱਪਡੇਟ ਕੀਤਾ ਗਿਆ ਹੈ।
GSO ਸਹਿਯੋਗ IPv6 ਉੱਪਰ
GSO (ਜੈਨਰਿਕ ਸਿਰਗਮੈਂਟੇਸ਼ਨ ਆਫਲੋਡ) ਸਹਿਯੋਗ IPv6 ਫਾਰਵਰਡ ਮਾਰਗ ਲਈ, ਜਿਸ ਨਾਲ ਹੋਸਟ/ਗਿਸਟ ਕਮਿਊਨੀਕੇਸ਼ਨ ਲਈ ਕਾਰਜਕਉਸ਼ਲਤਾ ਵਿੱਚ ਵਾਧਾ ਹੁੰਦਾ ਹੈ।
vios-proxy
vios-proxy ਇੱਕ ਸਟਰੀਮ-ਸਾਕਟ ਪਰਾਕਸੀ ਹੈ ਵਰਚੁਅਲ ਮਸ਼ੀਨ ਅਤੇ ਹਾਈਪਰਵਾਈਸਰ ਉੱਪਰਲੇ ਸਰਵਰ ਵਿਚਕਾਰ ਸੰਪਰਕ ਬਣਾਉਣ ਲਈ ਕੰਮ ਕਰਦਾ ਹੈ। ਕਮਿਊਨੀਕੇਸ਼ਨ virtio-serial ਲਿੰਕ ਤੇ ਹੁੰਦੀ ਹੈ। ਇਹ ਫੀਚਰ Red Hat Enterprise Linux 6.2 ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਦਿੱਤੀ ਗਈ ਹੈ।

ਅਧਿਆਇ 9. ਪ੍ਰਮਾਣਿਕਤਾ ਅਤੇ ਇੰਟਰਓਪਰੇਬਿਲਿਟੀ

ਸ਼ਨਾਖਤ ਇੰਟਾਈਟਲਮੈਂਟ
Red Hat Enterprise Linux 6.2 ਵਿੱਚ ਹੇਠਲੇ ਪੱਧਰ ਦੀ ਨੈੱਟਵਰਕ ਸਥਾਪਨਾ ਨੈੱਟਵਰਕ ਜੰਤਰ ਡਰਾਈਵਰਾਂ ਨੂੰ ਨੈੱਟਵਰਕ ਪੈਕੇਟ ਨੂੰ ਮਲਟੀਪਲ ਕਤਾਰਾਂ ਵਿੱਚ ਵੰਡਣ ਵਿੱਚ ਮਦਦ ਕਰਦੀ ਹੈ। ਇਹਨਾਂ ਕਾਰਜਾ ਨੂੰ ਵੰਡਣ ਨਾਲ ਸਿਸਟਮ ਮਲਟੀਪਲ ਪਰੋਸੈੱਸਰਾਂ ਅਤੇ CPU ਕੋਰਾਂ ਨੂੰ ਵਧੀਆ ਤਰੀਕੇ ਨਾਲ ਵਰਤਦਾ ਹੈ ਜੋ ਅੱਜਕੱਲ ਸਿਸਟਮਾਂ ਤੋ ਮੌਜੂਦ ਹੁੰਦੇ ਹਨ।

ਹੋਰ ਜਾਣਕਾਰੀ

ਇਡੈਂਟਿਟੀ ਮੈਨੇਜਮੈਂਟ ਗਾਈਡ ਵਿੱਚ ਇਡੈਂਟਿਟੀ ਮੈਨੇਜਮੈਂਟ ਹੱਲ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤਰਾਂ, ਤਾਂ ਜੋ ਸਮਾਰਟ ਕਾਰਡ ਦਾ ਆਪਣਾ ਸਾਰਟੀਫਿਕੇਟ ਮੁੜ-ਪ੍ਰਾਪਤ ਕੀਤਾ ਜਾ ਸਕੇ ਅਤੇ ਮਿਆਦ-ਪੁੱਗਿਆ ਸਾਰਟੀਫਿਕੇਟ ਮੁੜ-ਨਵਾਂ ਕੀਤਾ ਜਾ ਸਕੇ।
ਸਮਾਰਟ ਕਾਰਡ ਲਈ PIV ਸਹਿਯੋਗ
Red Hat Enterprise Linux ਵਿੱਚ ਸਟੋਰੇਜ਼ ਜੰਤਰਾਂ ਉੱਪਰ ਡਾਟਾ ਇਨਕ੍ਰਿਪਟ ਕਰਨ ਦੀ ਸਮਰੱਥਾ ਦਿੱਤੀ ਗਈ ਹੈ, ਜਿਸ ਨਾਲ ਡਾਟੇ ਦੀ ਨਾ-ਅਧਿਕਾਰਤ ਵਰਤੋਂ ਤੋਂ ਬਚਾਅ ਹੋ ਸਕਦਾ ਹੈ। ਇਨਕ੍ਰਿਪਸ਼ਨ ਡਾਟੇ ਨੂੰ ਇੱਕ ਫਾਰਮਿਟ ਵਿੱਚ ਬਦਲ ਕੇ ਕੀਤੀ ਜਾਂਦੀ ਹੈ ਜੋ ਇੱਕ ਖਾਸ ਇਨਕ੍ਰਿਪਸ਼ ਕੁੰਜੀ ਵਰਤ ਕੇ ਹੀ ਪੜਿਆ ਜਾ ਸਕਦਾ ਹੈ। ਇਹ ਕੁੰਜੀ — ਜੋ ਇੰਸਟਾਲੇਸ਼ਨ ਦੌਰਾਨ ਬਣਾਈ ਜਾਂਦੀ ਹੈ, ਅਤੇ ਗੁਪਤਕੋਡ ਦੁਆਰਾ ਸੁਰੱਖਿਅਤ ਹੁੰਦੀ ਹੈ — ਡਾਟਾ ਇਨਕ੍ਰਿਪਟ ਕਰਨ ਲਈ ਸਿਰਫ ਇੱਕੋ-ਇੱਕ ਤਰੀਕਾ ਹੈ।

ਅਧਿਆਇ 10. ਇੰਟਾਈਟਲਮੈਂਟ

ਸਾਰਟੀਫਿਕੇਟ-ਅਧਾਰਿਤ RHN ਮੂਲ ਨਵੀਂ ਇੰਸਟਾਲੇਸ਼ਨ ਲਈ
Red Hat Enterprise Linux 6 ਵਿੱਚ ਲੋ-ਲੈਵਲ ਨੈੱਟਵਰਕ ਸਥਾਪਨਾ ਜੈਨਰਿਕ ਰਿਸੀਵ ਆਫਲੋਡ (GRO) ਸਹਿਯੋਗ ਦਿੰਦੀ ਹੈ। GRO ਸਿਸਟਮ ਇਨਬਾਊਂਡ ਨੈੱਟਵਰਕ ਕੁਨੈਕਸ਼ਨਾਂ ਦੀ ਕਾਰਜਕੁਸ਼ਲਤਾ ਵਧਾਉਂਦਾ ਹੈ, CPU ਦੁਆਰਾ ਪਰੋਸੈੱਸਿੰਗ ਨੂੰ ਘਟਾ ਕੇ। GRO ਉਹੀ ਤਕਨੀਕ ਵਰਤਦਾ ਹੈ ਜੋ ਲਾਰਜ ਰਿਸੀਵ ਆਫਲੋਡ (LRO) ਸਿਸਟਮ ਵਰਤਦੇ ਹਨ, ਪਰ ਬਹੁਤ ਸਾਰੇ ਟਰਾਂਸਪੋਰਟ ਲੇਅਰ ਪਰੋਟੋਕਾਲਾਂ ਵਿੱਚ ਵਰਤਿਆ ਜਾ ਸਕਦਾ ਹੈ। Red Hat Enterprise Linux 6 ਵਿੱਚ ਸੁਧਾਰ ਕੀਤਾ ਵਾਇਰਲੈੱਸ ਨੈੱਟਵਰਕਿੰਗ ਅਤੇ ਜੰਤਰ ਸਹਿਯੋਗ ਸ਼ਾਮਿਲ ਹੈ। ਵਾਇਰਲੈੱਸ ਲੋਕਲ ਏਰੀਆ ਨੈੱਟਵਰਕਿੰਗ ਲਈ IEEE 802.11 ਸਟੈੱਡਰਡਾਂ ਦਾ ਸੈੱਟ ਵਰਤ ਕੇ ਸਹਿਯੋਗ ਸੋਧਿਆ ਗਿਆ ਹੈ, ਜਿਸ ਨਾਲ 802.11n ਅਧਾਰਿਤ ਵਾਇਰਲੈੱਸ ਨੈੱਟਵਰਕਿੰਗ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।
ਨਾ-ਜੁੜੇ ਸਿਸਟਮਾਂ ਲਈ ਇੰਟਾਈਟਲਮੈਂਟ ਸਾਰਟੀਫਿਕੇਟ
Red Hat ਗਾਹਕ ਪੋਰਟਲ ਵਿੱਚ, ਨੈੱਟਵਰਕ-ਮੈਨੇਜਰ ਮੋਬਾਈਲ ਬਰਾਡਬੈਂਡ ਜੰਤਰਾਂ, IPv6 ਲਈ ਸੁਧਾਰ ਕੀਤਾ ਸਹਿਯੋਗ ਦਿੰਦਾ ਹੈ ਅਤੇ ਬਲਿਊਟੁੱਥ ਪਰਸਨਲ ਏਰੀਆ ਨੈੱਟਵਰਕ (PAN) ਜੰਤਰਾਂ ਨਾਲ ਜੁੜਨ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ। ਸਿਸਟਮ ਉੱਪਰ ਉਪਲੱਬਧ ਇੱਪੁੰਟ ਢੰਗਾਂ ਨੂੰ ਯੋਗ ਅਤੇ ਸੰਰਚਿਤ ਕਰ ਸਕਦਾ ਹੈ।
ਮੈਂਬਰੀ ਨਵੀਂ ਕਰਨ ਤੋਂ ਬਾਅਦ ਸਾਰਟੀਫਿਕੇਟ ਨੂੰ ਆਪੇ ਮੁੜ-ਬਣਾਉਣਾ
ਹੁਣ ਨਵਾਂ ਸਾਰਟੀਫਿਕੇਟ ਆਪੇ ਬਣਾਉਣਾ ਸੰਭਵ ਹੈ। ਇਸਦੀ ਸੋਧ ਤੋਂ ਪਹਿਲਾਂ, ਗਾਹਕਾਂ ਨੂੰ ਦਸਤੀ ਸਾਰਟੀਫਿਕੇਟ ਬਣਾਉਣਾ ਪੈਂਦਾ ਸੀ ਤਾਂ ਜੋ ਅੱਪਡੇਟ ਲੈ ਸਕਣ। ਆਪੇ ਸਾਰਟੀਫਿਕੇਟ ਮੁੜ-ਬਣਾਉਣ ਨਾਲ ਸਰਵਿਸ ਵਿੱਚ ਰੁਕਾਵਟਾਂ ਘਟਦੀਆਂ ਹਨ। ਯੂਜ਼ਰਾਂ ਨੂੰ ਪਤਾ ਲੱਗਦਾ ਹੈ ਕਿੱਥੇ ਸਾਰਟੀਫਿਕੇਟ ਆਪੇ ਮੁਙੜ-ਬਣਾਉਣਾ ਹੈ ਜਾਂ ਅਸਫਲ ਹੋਇਆ ਹੈ। ਵਧੇਰੇ ਜਾਣਕਾਰੀ ਲਈ, https://www.redhat.com/rhel/renew/faqs/ ਵੇਖੋ।
Red Hat ਮੈਂਬਰੀ ਮੈਨੇਜਰ ਅਤੇ ਮੈਂਬਰੀ ਸਰਵਿਸ
Red Hat Enterprise Linux 6.2 ਵਿੱਚ, ਸਿਸਟਮ ਰਜਿਸਟਰੇਸ਼ਨ ਦੌਰਾਨ, Red Hat ਮੈਂਬਰੀ ਮੈਨੇਜਰ ਨੂੰ ਹੁਣ ਮੂਲ ਹੀ ਸਹਿਯੋਗ ਹੈ।

ਹੋਰ ਜਾਣਕਾਰੀ

Red Hat Enterprise Linux 6.2 ਡਿਪਲਾਇਮੈਂਟ ਗਾਈਡ ਵਿੱਚ ਮੈਂਬਰੀ ਪਰਬੰਧਨ ਬਾਰੇ ਹੋਰ ਜਾਣਕਾਰੀ ਦਿੱਤੀ ਗਈ ਹੈ।
Red Hat Enterprise Linux 6.2 ਇੰਸਟਾਲੇਸ਼ਨ ਗਾਈਡ ਵਿੱਚ ਰਜਿਸਟਰੇਸ਼ਨ ਅਤੇ ਮੈਂਬਰੀ ਕਾਰਵਾਈ ਬਾਰੇ ਵਧੇਰੇ ਜਾਣਕਾਰੀ ਦਿੱਤੀ ਗਈ ਹੈ firstboot ਅਤੇ kickstart ਦੌਰਾਨ।

ਅਧਿਆਇ 11. ਸੁਰੱਖਿਆ, ਸਟੈਂਡਰਡ ਅਤੇ ਸਾਰਟੀਫਿਕੇਸ਼ਨ

ਆਮ ਕਰੀਟੇਰੀਆ ਸਾਰਟੀਫਿਕੇਸ਼ਨ
Red Hat Enterprise Linux 6.2 ਬੀਟਾ ਵਿੱਚ ਲੋ-ਲੈਵਲ ਨੈੱਟਵਰਕ ਸਥਾਪਨਾ ਜੈਨਰਿਕ ਰਿਸੀਵ ਆਫਲੋਡ (GRO) ਸਹਿਯੋਗ ਦਿੰਦੀ ਹੈ। GRO ਸਿਸਟਮ ਇਨਬਾਊਂਡ ਨੈੱਟਵਰਕ ਕੁਨੈਕਸ਼ਨਾਂ ਦੀ ਕਾਰਜਕੁਸ਼ਲਤਾ ਵਧਾਉਂਦਾ ਹੈ, CPU ਦੁਆਰਾ ਪਰੋਸੈੱਸਿੰਗ ਨੂੰ ਘਟਾ ਕੇ। GRO ਉਹੀ ਤਕਨੀਕ ਵਰਤਦਾ ਹੈ ਜੋ ਲਾਰਜ ਰਿਸੀਵ ਆਫਲੋਡ (LRO) ਸਿਸਟਮ ਵਰਤਦੇ ਹਨ, ਪਰ ਬਹੁਤ ਸਾਰੇ ਟਰਾਂਸਪੋਰਟ ਲੇਅਰ ਪਰੋਟੋਕਾਲਾਂ ਵਿੱਚ ਵਰਤਿਆ ਜਾ ਸਕਦਾ ਹੈ।
FIPS-140 ਪ੍ਰਮਾਣਿਕਤਾ
ਕਿਉਂਕਿ Red Hat Enterprise Linux 6.2 ਬੀਟਾ, Red Hat Enterprise Linux 6 ਕਰਿਪਟੋਗਰਾਫਿਕ ਮੋਡੀਊਲ FIPS-140 ਸਾਰਟੀਫਿਕੇਸ਼ਨ ਲਈ ਪ੍ਰਮਾਣਿਕਤਾ ਅਧੀਨ ਹਨ। FIPS-140 ਇੱਕ US ਸਰਕਾਰ ਸੁਰੱਖਿਆ ਸਟੈਂਡਰਡ ਹੈ ਜੋ ਕਰਿਪਟੋਗਰਾਫਿਕ ਮੋਡੀਊਲ ਲਈ ਵਰਤਿਆ ਜਾਂਦਾ ਹੈ। ਸਿਸਟਮ ਪਰਬੰਧਕ ਨੂੰ ਇਹ ਕੰਟਰੋਲ ਕਰਨ ਲਈ ਮਦਦ ਕਰਦੀਆਂ ਹਨ ਕਿ ਕਿਹੜਾ ਯੂਜ਼ਰ ਸਿਸਟਮ ਨੂੰ ਵਰਤ ਸਕਦਾ ਹੈ।
ਟਰੱਸਟਡ ਬੂਟ
Red Hat Enterprise Linux 6.2 includes Intel Trusted Boot, a trusted boot mechanism (provided by the tboot package). Trusted boot is an install-time optional component that allows for Intel's Trusted Execution Technology (TXT) to perform a measured and verified launch of the operating system kernel. Trusted boot is supported on both Intel x86 and Intel 64/AMD64 architectures.

ਅਧਿਆਇ 12. ਕੰਪਾਈਲਰ ਅਤੇ ਟੂਲ

SystemTap
SystemTap ਇੱਕ ਟਰੇਸਿੰਗ ਅਤੇ ਪਰੌਬਿੰਗ ਟੂਲ ਹੈ ਜੋ ਯੂਜ਼ਰਾਂ ਨੂੰ ਓਪਰੇਟਿੰਗ ਸਿਸਟਮ (ਖਾਸ ਕਰਕੇ ਕਰਨਲ) ਦੀਆਂ ਸਰਗਰਮੀਆਂ ਨੂੰ ਸਮਝਣ ਅਤੇ ਨਿਗਰਾਨੀ ਕਰਨ ਲਈ ਮਦਦ ਕਰਦਾ ਹੈ। ਇਹ netstat, ps, top, ਅਤੇ iostat ਵਰਗੇ ਟੂਲਾਂ ਵਾਂਗ ਜਾਣਕਾਰੀ ਦਿੰਦਾ ਹੈ; ਇਸ ਲਈ, SystemTap ਇਕੱਠੀ ਕੀਤੀ ਜਾਣਕਾਰੀ ਲਈ ਵਧੇਰੇ ਫਿਲਟਰਿੰਗ ਅਤੇ ਪੜਤਾਲ ਚੋਣਾਂ ਦਿੰਦਾ ਹੈ।
SystemTap ਨੂੰ Red Hat Enterprise Linux 6.2 ਵਿੱਚ ਵਰਜਨ 1.6 ਤੱਕ ਅੱਪਡੇਟ ਕੀਤਾ ਗਿਆ ਹੈ, providing:
  • ਕਰਨਲ ਮੋਡੀਊਲ ਜਿਨਾਂ ਦੇ ਨਾਂ ਵਿੱਚ ਹਾਈਫਨ ("-") ਹੁੰਦਾ ਹੈ, ਜਿਵੇਂ i2c-core ਹੁਣ ਠੀਕ ਤਰਾਂ ਪਰਬੰਧਿਤ ਹੁੰਦੇ ਹਨ।
  • process.mark ਹੁਣ $$parms ਨੂੰ probe ਪੈਰਾਮੀਟਰ ਪੜ੍ਹਨ ਵਿੱਚ ਮੱਦਦ ਕਰਦਾ ਹੈ।
  • SystemTap compile-server ਅਤੇ client ਦੀ ਸੋਧੀ ਅਤੇ ਸਧਾਰਨ ਕਾਰਵਾਈ:
    • compile-server ਸੋਧੀ ਸਹੂਲਤ ਲਈ ਸਕਰਿਪਟ ਬਿਲਡ ਨਤੀਜੇ ਨੂੰ ਕੈਸ਼ ਕਰ ਸਕਦਾ ਹੈ।
    • compile-server ਅਤੇ client ਐਕਸਚੇਂਜ ਵਰਜਨ ਜਾਣਕਾਰੀ ਵੇਖਦਾ ਹੈ ਤਾਂ ਜੋ ਕਮਿਊਨੀਕੇਸ਼ਨ ਪਰੋਟੋਕਾਲ ਨੂੰ ਅਨੁਕੂਲ ਬਣਾ ਸਕੇ ਅਤੇ ਸਰਵਰ ਦੇ ਨਵੇਂ ਵਰਜਨ ਨੂੰ ਵਰਤ ਸਕੇ।
    • ਛੱਡੇ ਗਏ ਟੂਲਾਂ ਨੂੰ ਹਟਾਉਣਾ: stap-client, stap-authorize-server-cert, stap-authorize-signing-cert, stap-find-or-start-server, ਅਤੇ stap-find-servers
  • ਰਿਮੋਟ ਐਗਜ਼ੀਕਿਊਸ਼ਨ ਲਈ, --remote USER@HOST ਕਾਰਜਕੁਸ਼ਲਤਾ ਨੂੰ ਹੁਣ ਬਹੁਤੀ ਵਾਰ ਨਿਰਧਾਰਤ ਕੀਤਾ ਜਾ ਸਕਦਾ ਅਤੇ ਆਪੇ ਹੀ ਸਕਰਿਪਟ ਬਿਲਡ ਕਰੇਗਾ ਵੱਖਰੇ-ਵੱਖਰੇ ਕਰਨਲਾਂ ਅਤੇ ਢਾਂਚਿਆਂ ਲਈ, ਅਤੇ ਸਭ ਮਸ਼ੀਨਾਂ ਤੇ ਇੱਕੋ ਵਾਰ ਚਲਾਏਗਾ।
  • staprun ਸਹੂਲਤ ਹੁਣ ਇੱਕੋ ਸਕਰਿਪਟ ਦੇ ਬਹੁਤੇ ਉਦਾਹਰਨਾਂ ਨੂੰ ਇੱਕੋਂ ਸਮੇਂ ਚੱਲਣ ਲਈ ਮਨਜੂਰ ਕਰਦਾ ਹੈ।

ਅਧਿਆਇ 13. ਕਲੱਸਟਰਿੰਗ

ਆਰਜੀ ਸਕੀਮਾ ਜਨਰੇਸ਼ਨ
ਕਲੱਸਟਰ ਮਲਟੀਪਲ ਕੰਪਿਊਟਰ (ਨੋਡ) ਹਨ ਜੋ ਜਰੂਰੀ ਉਤਪਾਦਾਂ ਦੀ ਭਰੋਸੇਯੋਗਤਾ, ਮਾਪਯੋਗਤਾ, ਅਤੇ ਉਪਲੱਬਧਤਾ ਦੇ ਸੰਬੰਧ ਵਿੱਚ ਕੰਮ ਕਰਦੇ ਹਨ। Red Hat Enterprise Linux ਵਰਤ ਕੇ ਵਧੇਰੇ ਉਪਲੱਬਧਤਾ ਬਹੁਤ ਸਾਰੀਆਂ ਸੰਰਚਨਾਵਾਂ /etc/cluster.conf ਵਿੱਚ ਡਿਪਲਾਇ ਹੁੰਦਾ ਹੈ ਜੋ ਕਾਰਜਕੁਸ਼ਲਤਾ, ਵਧੇਰੇ ਉਪਲੱਬਧਤਾ, ਲੋਡ ਬੈਲਸਿੰਗ, ਅਤੇ ਫਾਇਲ ਸ਼ੇਅਰਿੰਗ ਲਈ ਵੱਖ-ਵੱਖ ਲੋੜਾਂ ਲਈ ਜਰੂਰੀ ਹਨ।
GFS2 ਉੱਪਰ ਕਲੱਸਟਰਡ ਸਾਂਬਾ
ਕੌਂਗਾ (Conga) ਇੱਕ ਸਾਫਟਵੇਅਰ ਹਿੱਸਿਆਂ ਦਾ ਸਮੂਹ ਹੈ ਜੋ Red Hat Enterprise Linux ਵਧੇਰੇ ਉਪਲੱਬਧਤਾ ਲਈ ਕੇਂਦਰੀ ਸੰਰਚਨਾ ਅਤੇ ਮੈਨੇਜਮੈਂਟ ਦਿੰਦੇ ਹਨ। ਕੌਂਗਾ ਦਾ ਇੱਕ ਮੁੱਖ ਹਿੱਸਾ luci, ਇੱਕ ਸਰਵਰ ਹੈ ਜੋ ਇੱਕ ਕੰਪਿਊਟਰ ਤੇ ਚੱਲਦਾ ਹੈ ਅਤੇ ਮਲਟੀਪਲ ਕਲੱਸਟਰਾਨ ਅਤੇ ਕੰਪਿਊਟਰਾਂ ਨਾਲ ਸੰਪਰਕ ਕਰਦਾ ਹੈ। Red Hat Enterprise Linux 6 ਵਿੱਚ ਵੈੱਬ ਇੰਟਰਫੇਸ ਮਪੜ-ਡਿਜ਼ਾਈਨ ਕੀਤਾ ਗਿਆ ਹੈ ਜੋ luci ਨਾਲ ਸੰਪਰਕ ਕਰਨ ਲਈ ਵਰਤਿਆ ਜਾਂਦਾ ਸੀ।
ਸਿਸਟਮ ਸਕਿਊਰਿਟੀ ਸਰਵਿਸ ਡੈਮਨ (SSSD) Red Hat Enterprise Linux 6 ਵਿੱਚ ਇੱਕ ਨਵੀਂ ਫੀਚਰ ਹੈ ਜੋ ਪਛਾਣ ਅਤੇ ਪ੍ਰਮਾਣਿਕਤਾ ਦੀ ਕੇਂਦਰੀ ਮੈਨੇਜਮੈਂਟ ਲਈ ਸਰਵਿਸਾਂ ਦਿੰਦੀ ਹੈ। ਕੇਂਦਰੀ ਪਚਾਣ ਅਤੇ ਪ੍ਰਮਾਣਿਕਤਾ ਸਰਵਿਸ ਪਛਾਣਾਂ ਦੀ ਲੋਕਲ ਕੈਸ਼ਿੰਗ ਨੂੰ ਯੋਗ ਕਰਦੀ ਹੈ।
ਸਟੈਂਡਲੋਨ Corosync ਲਈ ਰਡੰਡੈਂਟ ਰਿੰਗ ਲਈ ਸਹਿਯੋਗ
Red Hat Enterprise Linux 6.2 ਵਿੱਚ ਰਡੰਡੈਂਟ ਰਿੰਗ ਨੂੰ ਆਟੋਡਿਸਕਵਰੀ ਫੀਚਰ ਨਾਲ ਤਕਨੀਕੀ ਜਾਣਕਾਰੀ ਤੌਰ ਤੇ ਸਹਿਯੋਗ ਹੈ। ਤਕਨੀਕੀ ਜਾਣਕਾਰੀ ਨਾਲ ਸੰਬੰਧਿਤ ਮੁੱਦਿਆਂ ਦੀ ਸੂਚੀ ਲਈ ਤਕਨੀਕੀ ਸੂਚਨਾ ਵੇਖੋ।
corosync-cpgtool
corosync-cpgtool ਹੁਣ ਡਿਊਲ ਰਿੰਗ ਸੰਰਚਨਾ ਵਿੱਚ ਦੋਨੋਂ ਇੰਟਰਫੇਸ ਦੱਸਦਾ ਹੈ। ਇਹ ਫੀਚਰ ਤਕਨੀਕੀ ਵਿਸ਼ੇਸ਼ਤਾ ਹੈ।
rgmanager ਨੂੰ /etc/cluster.conf ਵਿੱਚ ਅਯੋਗ ਕਰਨਾ
/etc/cluster.conf ਸੰਰਚਨਾ ਫਾਇਲ ਜੋ pacemaker ਦੁਆਰਾ ਵਰਤੀ ਜਾਂਦੀ ਹੈ, ਨੂੰ rgmanager ਵਿੱਚ ਤਬਦੀਲ ਕਰਨਾ ਨਾਲ ਅਯੋਗ ਹੋ ਜਾਂਦੀ ਹੈ। ਅਜਿਹਾ ਨਾ ਕਰਨ ਦੇ ਜਿਆਦਾ ਨੁਕਸਾਨ ਹਨ; ਸਫਲ ਤਬਦੀਲੀ ਤੋਂ ਬਾਅਦ, ਇੱਕੋ ਹੋਸਟ ਤੇ rgmanager ਅਤੇ pacemaker ਵਰਤਣੇ ਸੰਭਵ ਹਨ, ਜੋ ਇੱਕੋ ਜਿਹੇ ਸਰੋਤ ਪਰਬੰਧਨ ਕਰਦੇ ਹਨ।
ਸਿੱਟੇ ਵਜੋਂ, Red Hat Enterprise Linux 6.2 ਵਿੱਚ ਇੱਕ ਫੀਚਰ ਸ਼ਾਮਿਲ ਹਨ (ਤਕਨੀਕੀ ਜਾਣਕਾਰੀ ਦੇ ਤੌਰ ਤੇ) ਜੋ ਹੇਠਲੀ ਲੋੜ ਨੂੰ ਮਨਬੂਰ ਕਰਦੀ ਹੈ:
  • rgmanager ਚਾਲੂ ਹੋਣ ਤੋਂ ਰੁਕ ਸਕਦਾ ਹੈ ਜੇ ਇਹ <rm disabled="1"> ਫਲੈਗ ਨੂੰ /etc/cluster.conf ਵਿੱਚ ਵੇਖਦਾ ਹੈ।
  • rgmanager ਕਿਸੇ ਸਰੋਤ ਨੂੰ ਰੋਕ ਸਕਦਾ ਹੈ ਅਤੇ ਬੰਦ ਹੋ ਜਾਂਦਾ ਹੈ ਜੇ <rm disabled="1"> ਫਲੈਗ /etc/cluster.conf ਵਿੱਚ ਦਿਸਦਾ ਹੈ।

ਅਧਿਆਇ 14. ਵਧੇਰੇ ਉਪਲੱਬਧਤਾ

ਹਾਈ ਅਵੈਲੇਬਿਲਿਟੀ ਆਡ ਆਨ ਉੱਪਰ XFS
XFS ਦੀ Red Hat Enterprise Linux 6.2 ਹਾਈ ਅਵੈਲੇਬਿਲਿਟੀ ਆਡ ਆਨ ਨਾਲ ਫਾਇਲ ਸਿਸਟਮ ਤੌਰ ਤੇ ਵਰਤੋਂ ਹੁਣ ਪੂਰੀ ਤਰਾਂ ਸਹਿਯੋਗੀ ਹੈ।
VMWare ਲਈ HA ਸਹਿਯੋਗੀ
ਕਿੱਕਸਟਾਰਟ ਇੱਕ ਆਟੋਮੈਟਿਕ VMWare ਇੰਸਟਾਲੇਸ਼ਨ ਢੰਗ ਹੈ ਜੋ ਸਿਸਟਮ ਪਰਬੰਧਕ ਇੰਸਟਾਲ ਕਰਨਲ ਲਈ ਵਰਤਦੇ ਹਨ। ਕਿੱਕਸਟਾਰਟ ਵਰਤ ਕੇ, ਇੱਕ ਸਿੰਗਲ ਫਾਇਲ ਬਣਾਈ ਜਾਂਦੀ ਹੈ, ਜਿਸ ਵਿੱਚ ਸਭ ਸਵਾਲਾਂ ਦੇ ਜਵਾਬ ਹੁੰਦੇ ਹਨ ਜੋ ਇੰਸਟਾਲੇਸ਼ਨ ਦੌਰਾਨ ਪੁੱਛੇ ਜਾਂਦੇ ਹਨ। ਕਿੱਕਸਟਾਰਟ ਫਾਇਲਾਂ ਦੀ ਪ੍ਰਮਾਣਿਕਤਾ ਲਈ ਸੁਧਾਰ ਦਿੱਤੇ ਗਏ ਹਨ, ਜਿਸ ਨਾਲ ਇੰਸਟਾਲੇਸ਼ਨ ਤੋਂ ਪਹਿਲਾਂ ਇੰਸਟਾਲਰ ਕਿੱਕਸਟਾਰਟ ਫਾਇਲ ਸੰਟੈਕਸ ਦੀ ਜਾਂਚ ਕਰਦਾ ਹੈ।
ਪਰਬੰਧਕੀ UI ਸੁਧਾਰ
Luci, ਵੈੱਬ-ਅਧਾਰਿਤ ਪਰਬੰਧਕੀ UI ਕਲੱਸਟਰ ਸੰਰਚਨਾ ਲਈ ਅੱਪਡੇਟ ਕੀਤਾ ਗਿਆ ਹੈ ਜਿਸ ਵਿੱਚ ਹਨ:
  • ਰੋਲ-ਬੇਸਡ ਐਕਸੈੱਸ ਕੰਟਰੋਲ (RBAC): ਵਧੀਆ ਐਕਸੈੱਸ ਦਿੰਦਾ ਹੈ
  • ਕਲੱਸਟਰ ਵਿੱਚ ਖਰਾਬ ਕਾਰਵਾਈਆਂ ਲਈ ਸੋਧਿਆ ਜਵਾਬ ਸਮਾਂ।
UDP-ਯੂਨੀਕਾਸਟ ਲਈ ਸਹਿਯੋਗ
UEFI ਅਤੇ BIOS ਬੂਟ ਸੰਰਚਨਾ ਇੱਕ ਦੂਜੇ ਤੋਂ ਵੱਖਰੀਆਂ ਹਨ ਅਤੇ ਇੱਕ ਦੂਜੀ ਨਾਲ ਬਦਲੀਆਂ ਨਹੀਂ ਜਾ ਸਕਦੀਆਂ। ਇੱਕ ਇੰਸਟਾਲ ਕੀਤਾ ਸਿਸਟਮ ਬੂਟ ਨਹੀਂ ਹੋਵੇਗਾ ਜੇ ਇਸਦਾ ਸੰਰਚਿਤ ਕੀਤਾ ਫਰਮਵੇਅਰ ਤਬਦੀਲ ਕੀਤਾ ਜਾਂਦਾ ਹੈ। ਤੁਸੀਂ, ਉਦਾਹਰਨ ਲਈ, ਓਪਰੇਟਿੰਗ ਸਿਸਟਮ ਨੂੰ BIOS-ਅਧਾਰਿਤ ਸਿਸਟਮਾਂ ਉੱਪਰ ਇੰਸਟਾਲ ਨਹੀਂ ਕਰ ਸਕਦੇ ਅਤੇ ਫਿਰ ਇੰਸਟਾਲੇ ਕੀਤੇ ਸਿਸਟਮ ਨੂੰ UEFI-ਅਧਾਰਿਤ ਸਿਸਟਮਾਂ ਨੂੰ ਬੂਟ ਨਹੀਂ ਕਰ ਸਕਦੇ।
Watchdog ਇੰਟੀਗਰੇਸਨ fence_scsi ਨਾਲ
Watchdog ਇੱਕ ਸਧਾਰਨ ਟਾਈਮਰ ਸਰਵਿਸ ਹੈ ਜੋ ਲੀਨਕਸ ਵਿੱਚ ਉਪਲੱਬਧ ਹੈ ਜੋ ਸਿਸਟਮ ਸਰੋਤਾਂ ਨੂੰ ਪਰਬੰਧਨ ਕਰਨ ਲਈ ਵਰਤੀ ਜਾਂਦੀ ਹੈ। ਫੈਂਸ ਏਜੰਟ ਹੁਣ watchdog ਨਾਲ ਜੋੜਿਆ ਗਿਆ ਹੈ ਤਾਂ ਜੋ watchdog ਸਰਵਿਸ ਨੋਡ ਨੂੰ ਫੈਂਸ ਹੋਣ ਤੋਂ ਬਾਅਦ ਮੁੜ-ਚਾਲੂ ਕਰ ਸਕੇ fence_scsi ਵਰਤ ਕੇ। ਇਸਨਾਲ ਦਸਤੀ ਰੀਬੂਟ ਨਹੀਂ ਕਰਨਾ ਪੈਂਦਾ fence_scsi ਨਾਲ ਫੈਂਸ ਕਰਨ ਤੋਂ ਬਾਅਦ।

ਅਧਿਆਇ 15. ਵੁਰਚੁਲਾਈਜ਼ੇਸ਼ਨ

KVM ਪ੍ਰੋਸੈੱਸਰ ਕਾਰਜ ਸੋਧ
ਵਰਚੁਅਲ CPU ਟਾਈਮਸਲਾਈਸ ਸ਼ੇਅਰਿੰਗ
ਬਲਾਕ ਅਲਾਈਨਮੈਂਟ ਸਟੋਰੇਜ਼ ਟੋਪੋਲੋਜੀ ਜਾਣਕਾਰੀ ਲਈ ਸਹਿਯੋਗ। ਅਧੀਨ ਸਟੋਰੇਜ਼ ਹਾਰਡਵੇਅਰ ਫੀਚਰਾਂ ਅਤੇ ਫਿਜ਼ੀਕਲ ਸਟੋਰੇਜ਼ ਸੈਕਟਰ ਅਕਾਰ (ਉਦਾਹਰਨ ਲਈ, 4KB ਸੈਕਟਰ) ਗਿਸਟਾਂ ਨੂੰ ਦਿੱਤੇ ਜਾਂਦੇ ਹਨ। ਇਸ ਫੀਚਰ ਲਈ ਅਨੁਕੂਲ ਸਟੋਰੇਜ਼ ਜੰਤਰ ਜਾਣਕਾਰੀ ਅਤੇ ਕਮਾਂਡਾਂ ਦੀ ਲੋੜ ਹੈ। ਗਿਸਟ ਟੋਪੋਲੋਜੀ ਜਾਣਕਾਰੀ ਵਰਚੁਅਲ ਗਿਸਟਾਂ ਨੂੰ ਫਾਇਲ ਸਿਸਟਮ ਲੇਆਊਟ ਨੂੰ ਅਨੁਕੂਲ ਬਣਾਉਣ ਅਤੇ I/O ਅਨੁਕੂਲਤਾ ਵਰਤ ਕੇ ਐਪਲੀਕੇਸ਼ਨਾਂ ਦੀ ਕਾਰਜਕੁਸ਼ਲਤਾ ਵਿੱਚ ਸੋਧ ਕਰਨ ਲਈ ਮਦਦ ਕਰਦੀ ਹੈ।
KVM ਨੈੱਟਵਰਕ ਕਾਰਜ ਸੋਧਾਂ
KVM ਪੈਰਾ-ਵਰਚੁਅਲਾਈਜ਼ਡ ਸੀਰੀਅਲ ਜੰਤਰ (virtio-ਸੀਰੀਅਲ) ਹੋਸਟ ਦੇ ਯੂਜ਼ਰ ਸਪੇਸ ਅਤੇ ਗਿਸਟ ਦੇ ਯੂਜ਼ਰ ਸਪੇਸ ਵਿਚਕਾਰ ਇੱਕ ਸਧਾਰਨ ਕਮਿਊਨੀਕੇਸ਼ਨ ਇੰਟਰਫੇਸ ਦਿੰਦੇ ਹਨ। Red Hat Enterprise Linux 6.2 ਲਈ ਵਰਤੇ ਜਾਂਦੇ ਹਨ ਜਿੱਥੇ ਨੈੱਟਵਰਕਿੰਗ ਉਪਲੱਬਧ ਨਹੀਂ ਹੁੰਦਾ ਜਾਂ ਵਰਤੋਂਯੋਗ ਨਹੀਂ ਹੁੰਦੀ।
ਛੋਟਾ ਸੁਨੇਹਾ KVM ਕਾਰਜ ਸੋਧਿਆ ਗਿਆ ਹੈ
Red Hat Enterprise Linux 6.2 ਵਿੱਚ KVM ਛੋਟਾ ਸੁਨੇਹਾ ਕਾਰਜ ਵਿੱਚ ਸੋਧ ਕੀਤੀ ਗਈ ਹੈ ਤਾਂ ਜੋ ਨੈੱਟਵਰਕਿੰਗ ਵਰਕਲੋਡ ਦੀਆਂ ਕਿਸਮਾਂ ਸਹਿਯੋਗੀ ਹੋ ਸਕਣ ਜੋ ਛੋਟੇ ਸੁਨੇਹੇ (< 4K) ਬਣਾਉਂਦੀਆਂ ਹਨ।
KVM ਨੈੱਟਵਰਕ ਡਰਾਈਵਰਾਂ ਵਿੱਚ ਵਾਇਰ ਸਪੀਡ ਦੀ ਲੋੜ ਹੈ
Red Hat Enterprise Linux 6.1 ਵਿੱਚ KVM ਹਾਈਪਰਵਾਈਸਰ ਵਿੱਚ ਕਰਨਲ SamePage ਮਰਜਿੰਗ (KSM) ਦਿੱਤੀ ਗਈ ਹੈ, ਜੋ KVM ਗਿਸਟਾਂ ਨੂੰ ਇੱਕੋ ਜਿਹੇ ਮੈਮੋਰੀ ਪੇਜ ਸ਼ੇਅਰ ਕਰਨ ਵਿੱਚ ਮਦਦ ਕਰਦੀ ਹੈ। ਪੇਜ ਸ਼ੇਅਰਿੰਗ ਨਾਲ ਮੈਮੋਰੀ ਡੁਪਲੀਕੇਸ਼ਨ ਘਟਦੀ ਹੈ ਅਤੇ ਹੋਰ ਗਿਸਟ ਓਪਰੇਟਿੰਗ ਸਿਸਟਮ ਇੱਕੋ ਹੋਸਟ ਤੇ ਚੱਲ ਸਕਦੇ ਹਨ।
macvtap/vhost ਜ਼ੀਰੋ-ਕਾਪੀ ਸਮਰੱਥਾ ਯੂਜ਼ਰਾਂ ਨੂੰ ਇਹ ਫੀਚਰਾਂ ਵਰਤਣ ਵਿੱਚ ਮੱਦਦ ਕਰਦੀ ਹੈ ਜਦੋਂ ਵਧੀਆਂ ਕਾਰਜ ਲੋੜੀਂਦਾ ਹੈ। ਇਹ ਫੀਚਰ Red Hat Enterprise Linux 6.x ਗਿਸਟ ਵਿੱਚ ਕਾਰਜਕੁਸ਼ਲਤਾ ਸੋਧਦੀ ਹੈ VEPA ਵਰਤੋਂ ਦੌਰਾਨ। ਇਹ ਫੀਚਰ ਤਕਨੀਕੀ ਜਾਣਕਾਰੀ ਦੇ ਤੌਰ ਤੇ ਹੈ।
UDP ਚੈੱਕਸਮ ਅਨੁਕੂਲਤਾ KVM ਨੈੱਟਵਰਕ ਡਰਾਈਵਰਾਂ ਲਈ
ਟਰਾਂਸਪੇਰੈਂਟ ਹਿਊਜਪੇਜ ਮੈਮੋਰੀ ਅਕਾਰ ਨੂੰ 4 ਕਿਲੋਬਾਈਟ ਤੋਂ 2 ਮੈਗਾਬਾਈਟ ਤੱਕ ਵਧਾ ਦਿੰਦੇ ਹਨ। ਟਰਾਂਸਪੇਰੈਂਟ ਹਿਊਜਪੇਜ ਉਹਨਾਂ ਸਿਸਟਮਾਂ ਲਈ ਲੋੜੀਂਦਾ ਕਾਰਜਕੁਸ਼ਲਤਾ ਦਿੰਦੇ ਹਨ ਜਿਨਾਂ ਉੱਪਰ ਵਧੇਰੇ ਪ੍ਰਤੀਰੋਧੀ ਸਰੋਤ ਅਤੇ ਜਿਆਦਾ ਮੈਮੋਰੀ ਵਰਕਲੋਡ ਹੁੰਦਾ ਹੈ। ਨਾਲ ਹੀ, Red Hat Enterprise Linux 6.2 ਟਰਾਂਸਪੇਰੈਂਟ ਹਿਊਜਪੇਜ ਨੂੰ virtio-netਨਾਲ ਵਰਤਣ ਲਈ ਸਹਿਯੋਗੀ ਵੀ ਦਿੰਦਾ ਹੈ।
ਸੋਧੀ I/O ਮਾਰਗ ਕਾਰਜਕੁਸ਼ਲਤਾ ਜਦੋਂ ਹੋਸਟ ਹੌਲੀ ਹੁੰਦੇ ਹਨ ਗਿਸਟ ਨਾਲੋਂ
Red Hat Enterprise Linux 6.2 KVM ਨੈੱਟਵਰਕ ਡਰਾਈਵਰ ਵਿੱਚ I/O ਮਾਰਗ ਕਾਰਜਕੁਸਲਤਾ ਸੋਧੀ ਗਈ ਹੈ, ਜਿਸ ਵਿੱਚ ਘੱਟੋ-ਘੱਟ ਵਰਚੁਅਲ ਮਸ਼ੀਨ ਅਤੇ ਇੰਟਰੱਪਟ ਹੁੰਦੇ ਹਨ, ਸਿੱਟੇ ਵਜੋਂ ਫਾਸਟ ਡਾਟਾ ਡਿਲਿਵਰੀ ਹੁੰਦੀ ਹੈ। ਇਹ ਸੋਧ ਤੁਹਾਨੂੰ ਹੋਲੀ ਹੋਸਟ ਉੱਪਰ ਤੇਜ ਗਿਸਟ ਚਲਾਉਣ ਵਿੱਚ ਮੱਦਦ ਕਰਦਾ ਹੈ, ਬਿਨਾਂ ਕਿਸੇ ਸ਼ਿਕਾਇਤ। ਇਹ ਸੁਧਾਰ virtio ਰਿੰਗ ਬਣਤਰ ਕਰਕੇ, ਅਤੇ virtio ਅਤੇ vhost-net ਕਰਕੇ ਹੋਇਆ ਹੈ।
KVM ਸਿਸਟਮ ਮੈਨੇਜਮੈਂਟ ਅਤੇ ਉਪਯੋਗਤਾ ਸੁਧਾਰ
ਸਿਸਟਮ ਪਰਬੰਧਨ SNMP ਦੁਆਰਾ
ਨਵੇਂ KVM ਜੰਤਰ ਮਾਡਲ ਦੇ ਹਿੱਸੇ ਵਜੋਂ, ਗਿਸਟ SNMP ਹੁਣ ਸਥਿਰ ਹੈ ਅਤੇ ਨਵੇਂ ਰੀਲੀਜ਼ਾਂ ਲਈ ਬਰਕਰਾਰ ਰੱਖਿਆ ਜਾਵੇਗਾ। ਗਿਸਟ ਉੱਪਰ ਜੰਤਰ ਅਤੇ ਜੰਤਰ ਪਰਬੰਧਨ ਆਉਣ ਵਾਲੇ ਅੱਪਡੇਟਾਂ ਵਿੱਚ ਬਰਕਰਾਰ ਰਹੇਗਾ। Red Hat Enterprise Linux 6.2 ਇਹ ਵਿਸ਼ੇਸ਼ਤਾ ਕੁਝ ਓਪਰੇਟਿੰਗ ਸਿਸਟਮ ਐਕਟੀਵੇਸ਼ਨ KVM ਕਾਰਜ SNMP ਦੇ ਮੁੱਦੇ ਹੱਲ ਕਰੇਗਾ ਪੈਕੇਜ: libvirt-snmp। ਇਹ SNM ਫੀਚਰ ਤਕਨੀਕੀ ਜਾਣਕਾਰੀ ਤੌਰ ਤੇ ਹੈ।
ਸੋਧੀ ਗਿਸਟ ਡੀਬੱਗਿੰਗ ਸਮਰੱਥਾ
ਯੂਜ਼ਰ ਜੋ ਆਪਣੇ ਡਾਟਾ ਸੈਂਟਰ ਨੂੰ ਵਰਚੁਅਲ ਬਣਾਉਂਦੇ ਹਨ, ਨੂੰ ਡੂਬੱਗਿੰਗ ਢੰਗਾਂ ਦੀ ਲੋੜ ਹੈ ਜਦੋਂ ਇੱਗ ਗਿਸਟ OS ਲਟਕ ਜਾਨਦਾ ਹੈ ਅਤੇ ਕਰੈਂਸ਼ ਡੰਪ ਚਾਲੂ ਕਰਨਾ ਹੁੰਦਾ ਹੈ। ਭੌਤਿਕ ਸਿਸਟਮਾਂ ਲਈ ਦੋ ਤਰੀਕੇ ਜਿਆਦਾ ਵਰਤੇ ਜਾਂਦੇ ਹਨ:
  • ਨਾਨ-ਮਾਸਕੇਬਲ ਇੰਟਰੱਪਟ (NMI) ਨੂੰ ਗਿਸਟ ਵਿੱਚ ਟਰਿੱਗਰ ਕਰਨਾ
  • SysRq ਲੜੀ ਗਿਸਟ ਵੱਲ ਭੇਜਣਾ
ਜਦੋਂ ਕਿ ਇਹ ਸਮਰੱਥਾ KVM ਕੰਸੋਲ ਨਾਲ ਸਿੱਧੀ ਹੀ ਦਿੱਤੀ ਜਾਂਦੀ ਹੈ, ਬਹੁਤ ਸਾਰੇ ਯੂਜ਼ਰ KVM ਨੂੰ libvirt API ਅਤੇ virsh ਦੁਆਰਾ ਵਰਤਦੇ ਹਨ, ਜਿੱਥੇ ਇਹ ਦੋ ਫੀਚਰ ਗੈਰਮੌਜੂਦ ਹਨ। Red Hat Enterprise Linux 6.2 ਵਿੱਚ ਗਿਸਟ ਡੀਬੱਗਿੰਗ ਸੋਧੀ ਗਈ ਹੈ KVM ਸਟੈਕ ਵਿੱਚ, ਸਿੱਟੇ ਵਜੋਂ ਯੂਜ਼ਰ ਹੁਣ NMIs ਨੂੰ ਗਿਸਟਾਂ ਵਿੱਚ ਟਰਿੱਗਰ ਕਰ ਸਕਦੇ ਹਨ ਅਤੇ ਗਿਸਟਾਂ ਨੂੰ SysRq ਕੋਡ ਭੇਜ ਸਕਦੇ ਹਨ।
ਸੋਧਿਆ ਵਰਚੁਅਲ ਮਸ਼ੀਨ ਬੂਟ ਐਕਸੈੱਸ
ਯੂਜ਼ਰ ਜੋ ਆਪਣੇ ਡਾਟਾ ਸੈਂਟਰ ਨੂੰ ਵਰਚੁਅਲ ਕਰਦੇ ਹਨ, ਉਹਨਾਂ ਨੂੰ ਗਿਸਟ ਬੂਟ ਕਾਰਜ ਟਰੈਕ ਕਰਨ ਦੀ ਲੋੜ ਹੈ ਅਤੇ BIOS ਅਤੇ ਕਰਨਲ ਸੁਨੇਹੇ ਵੇਖਣ ਦੀ ਲੋੜ ਹੈ। ਇਹ ਫੀਚਰ ਦੀ ਗੈਰ-ਮੌਜੂਦਗੀ ਨਾਲ ਯੂਜ਼ਰ ਨੂੰ virsh ਕੰਸੋਲ ਵਰਤਣ ਦੀ ਲੋੜ ਨਹੀਂ ਪੈਂਦੀ ਸੀ। ਇੱਕ ਨਵਾਂ ਪੈਕੇਜ, sgabios, Red Hat Enterprise Linux 6.2 ਵਿੱਚ ਜੋੜਿਆ ਗਿਆ ਹੈ, ਤਾਂ ਜੋ ਇਹ ਸਮਰੱਥਾ ਦਿੱਤੀ ਜਾ ਸਕੇ, qemu-kvm ਵਿਚਲੇ ਕੁਝ ਸੁਧਾਰਾ ਸਮੇਤ।
ਲਾਈਵ ਸਨੈਪਸ਼ਾਟ
Red Hat Enterprise Linux 6.2 ਵਿੱਚ ਸ਼ਾਮਿਲ ਕੀਤੀ ਗਈ ਹੈ ਅਤੇ ਜੋ SELinux ਅਤੇ ਵਰਚੁਅਲਾਈਜੇਸ਼ਨ ਨੂੰ ਇਕੱਠਾ ਕਰਦੀ ਹੈ। sVirt ਨਾਲ ਮੰਡੇਟਰੀ ਐਕਸੈੱਸ ਕੰਟਰੋਲ (MAC) ਲਾਗੂ ਹੁੰਦਾ ਹੈ ਜਿਸ ਨਾਲ ਸੁਰੱਖਿਆ ਸੁਧਾਰ ਹੁੰਦਾ ਹੈ ਜਦੋਂ ਵਰਚੁਅਲਾਈਜ਼ਡ ਗਿਸਟ ਵਰਤੇ ਜਾਂਦੇ ਹਨ। sVirt ਸੁਰੱਖਿਆ ਸੁਧਾਰ ਕਰਦੀ ਹੈ ਅਤੇ ਹਾਈਪਰਵਾਈਸਰ ਵਿਚਲੇ ਬੱਗਾਂ ਤੋਂ ਸਿਸਟਮ ਨੂੰ ਸੁਰੱਖਿਅਤ ਕਰਦੀ ਹੈ ਜੋ ਇੱਕ ਅਟੈਕ ਵੈਕਟਰ ਦੁਆਰਾ ਹੋਸਟ ਜਾਂ ਹੋਰ ਵਰਚੁਅਲ ਗਿਸਟ ਲਈ ਵਰਤੇ ਜਾ ਸਕਦੇ ਹਨ।
ਇਹ ਜਾਨਣਾ ਜਰੂਰੀ ਹੈ ਕਿ ਫਾਇਲ ਸਿਸਟਮ ਇਕਸਾਰਤਾਂ ਲਈ ਕਮੀਆਂ ਹਨ। ਇਸ ਲਈ, ਸਨੈਪਸ਼ਾਪ ਈਮੇਜ਼ ਨੂੰ ਦੁਬਾਰਾ ਵਰਤਣ ਲਈ ਕਰੈਸ਼ ਹੋ ਸਕਦਾ ਹੈ। ਇਕ ਯੂਜ਼ਰ ਨੂੰ ਫਾਇਲ ਸਿਸਟਮ ਚੈੱਕ (fsck) ਚਲਾਉਣਾ ਚਾਹੀਦਾ ਹੈ ਜਾਂ ਜਰਨਲ ਐਂਟਰੀ ਰੀਪਲੇਅ ਕਰਨੀ ਚਾਹੀਦੀ ਹੈ, ਜੋ ਪਾਵਰ ਤਾਰ ਕੱਢਣ ਤੋਂ ਬਾਅਦ ਬੂਟ ਕਰਨ ਬਰਾਬਰ ਹੈ।
ਮਲਟੀ-ਪਰੋਸੈੱਸਰ (NUMA) ਟਿਊਨਿੰਗ ਸੋਧਾਂ
Red Hat Enterprise Linux 6.2 ਵਿੱਚ ਟਿਊਨਿੰਗ ਸੋਦਾਂ ਕੀਤੀਆਂ ਗਈਆਂ ਹਨ libvirt API ਸਟੈਕ ਲਈ, ਸਿੱਟੇ ਵਜੋਂ ਕਾਰਜਕੁਸ਼ਲਤਾ ਵਿੱਚ ਸੁਧਾਰ ਹੋਇਆ ਹੈ ਜਦੋਂ SPECvirt ਮਾਪ ਕੀਤਾ ਜਾਂਦਾ ਹੈ। Red Hat Enterprise Linux 6.2 ਹੁਣ NUMA ਨੋਡ ਨਾਲ ਸੰਬੰਧਿਤ ਮੈਮੋਰੀ ਪਤਾ ਕਰ ਸਕਦਾ ਹੈ ਜਦੋਂ ਵਰਚੁਅਲ ਮਸ਼ੀਨ ਬਣਾਈ ਜਾਂਦੀ ਹੈ।
USB ਸੋਧਾਂ
USB 2.0 ਇਮੂਲੇਸ਼ਨ ਨੂੰ qemu-kvm ਲਈ ਲਾਗੂ ਕੀਤਾ ਗਿਆ ਹੈ। ਇਹ ਸਿਰਫ QEMU ਲਈ ਉਪਲੱਬਧ ਹੈ। Libvirt ਸਹਿਯੋਗ ਅਗਲੇ ਰੀਲੀਜ਼ ਲਈ ਵਿਚਾਰ ਅਧੀਨ ਹੈ।
ਪੈਰਾ-ਵਰਚੁਅਲਾਈਜ਼ਡ (virtio) ਡਰਾਈਵਰ ਲਈ ਇੰਡਾਇਰੈਕਟ ਰਿੰਗ ਐਟਰੀਆਂ (ਸਪਿੰਨ ਲਾਕ) ਬਲਾਕ I/O ਕਾਰਜਕੁਸ਼ਲਤਾ ਸੋਧਦੀ ਹੈ ਅਤੇ ਵਧੇਰੇ I/O ਕਾਰਵਾਈਆਂ ਇੱਕੋ ਸਮੇਂ ਮਨਜੂਰ ਕਰਦੀ ਹੈ। ਵਰਚੁਅਲਾਈਜ਼ਡ ਸਟੋਰਜ਼ ਜੰਤਰ ਹੁਣ ਰੰਨਟਾਈਮ ਤੇ ਹੀ ਗਿਸਟਾਂ ਵਿੱਚ ਜੋੜੇ ਅਤੇ ਹਟਾਏ (ਹਾਟ ਪਲੱਗਡ) ਜਾ ਸਕਦੇ ਹਨ। — ਸਧਾਰਨ ਜੰਤਰਾਂ ਵਿੱਚੋਂ ਇੱਕ ਜੋ ਹਰ ਵਰਚੁਅਲ ਮਸ਼ੀਨ ਵਰਤਦੀ ਹੈ।
Xen ਸੋਧਾਂ
ਮੈਮੋਰੀ ਬੇਲੂਨ
ਮੈਮੋਰੀ ਬੈਲੂਨ ਹੁਣ Red Hat Enterprise Linux 6 ਪੈਰਾਵਰਚੁਅਲਾਈਜ਼ਡ Xen ਗਿਸਟਾਂ ਦੁਆਰਾ ਸਹਿਯੋਗੀ ਹੈ।
ਡੋਮੇਨ ਮੈਮੋਰੀ ਸੀਮਾ
x86_64 domU PV ਗਿਸਟਾਂ ਲਈ ਡੋਮੇਨ ਮੈਮੋਰੀ 128 GB ਤੱਕ ਵਧਾਈ ਗਈ ਹੈ: CONFIG_XEN_MAX_DOMAIN_MEMORY=128
ਟਾਈਮ ਅਕਾਊਂਟਿੰਗ
xen_sched_clock ਸਥਾਪਨ (ਜੋ ਨਾ-ਵਰਤੇ ਨੈਨੋ-ਸਕਿੰਟ ਦਿੰਦਾ ਹੈ) ਨੂੰ xen_clocksource_read ਸਥਾਪਨ ਦੁਆਰਾ ਤਬਦੀਲੀ ਕੀਤਾ ਗਿਆ ਹੈ।
ਵਰਚੁਲਾਈਜ਼ੇਸ਼ਨ ਡੌਕੂਮੈਂਟੇਸ਼ਨ
Red Hat Enterprise Linux ਵਰਚੁਅਲਾਈਜੇਸ਼ਨ ਗਾਈਡ ਨੂੰ ਕਈ ਖਾਸ ਗਾਈਡਾਂ ਵਿੱਚ ਵੰਡਿਆ ਗਿਆ ਹੈ:
spice-protocol
ਪੈਕੇਜ spice-protocol ਨੂੰ ਵਰਜਨ 0.8.1 ਤੱਕ ਅੱਪਗਰੇਡ ਕੀਤਾ ਗਿਆ ਹੈ, ਜਿਸ ਵਿੱਚ ਇਹ ਫੀਚਰ ਦਿੱਤੇ ਹਨ:
  • ਵਾਲੀਅਮ ਤਬਦੀਲੀ ਲਈ ਸਹਿਯੋਗ
  • async ਗਿਸਟ I/O ਲਿਖਣ ਅਤੇ ਰੁਕਾਵਟਾਂ ਲਈ ਸਹਿਯੋਗੀ
  • ਸਸਪੈਂਡ (S3) ਸੰਬੰਧੀ ਗਿਸਟ I/O ਲਿਖਾਈ ਲਈ ਸਹਿਯੋਗੀ
  • ਗਿਸਟ ਬੱਗ ਸੰਬੰਧੀ ਰੁਕਾਵਟਾਂ ਲਈ ਸਹਿਯੋਗ
ਲੀਨਕਸ ਕੰਟੇਨਰ
ਬਲਾਕ ਅਲਾਈਨਮੈਂਟ ਸਟੋਰੇਜ਼ ਟੋਪੋਲੋਜੀ ਜਾਣਕਾਰੀ ਲਈ ਸਹਿਯੋਗ। Red Hat Enterprise Linux 6.2 ਅਧੀਨ ਸਟੋਰੇਜ਼ ਹਾਰਡਵੇਅਰ ਫੀਚਰਾਂ ਅਤੇ ਫਿਜ਼ੀਕਲ ਸਟੋਰੇਜ਼ ਸੈਕਟਰ ਅਕਾਰ (ਉਦਾਹਰਨ ਲਈ, 4KB ਸੈਕਟਰ) ਗਿਸਟਾਂ ਨੂੰ ਦਿੱਤੇ ਜਾਂਦੇ ਹਨ। ਇਸ ਫੀਚਰ ਲਈ ਅਨੁਕੂਲ ਸਟੋਰੇਜ਼ ਜੰਤਰ ਜਾਣਕਾਰੀ ਅਤੇ ਕਮਾਂਡਾਂ ਦੀ ਲੋੜ ਹੈ। libvirt API ਅਤੇ virt-manager GUI ਦੁਆਰਾ। ਲੀਨਕਸ ਕੰਟੇਨਰ ਤਕਨੀਕੀ ਜਾਣਕਾਰੀ ਹਨ।
Red Hat Enterprise Virtualization ਹਾਈਪਰਵਾਈਸਰ RPM ਮਲਟੀ-ਇੰਸਟਾਲੇਬਲ
rhev-hypervisor ਪੈਕੇਜ ਦੇ ਨਾਲੋ-ਨਾਲ ਇੰਸਟਾਲ ਲਈ, Yum ਨੂੰ rhev-hypervisor ਲਈ ਸੰਰਚਿਤ ਕਰੋ /etc/yum.conf ਫਾਇਲ ਵਿੱਚ ਤਬਦੀਲੀ ਕਰਕੇ ਅਤੇ installonlypkgs ਚੋਣ ਜੋੜ ਕੇ:
[main]
...
installonlypkgs=rhev-hypervisor
ਇਹ ਚੋਣ ਸਿਰਫ ਇੰਸਟਾਲ ਹੋਣ ਵਾਲੇ ਪੈਕੇਡਾਂ ਦੀ ਸੂਚੀ ਵਿੱਚ ਸ਼ਾਮਿਲ ਹੋਣੀ ਜਰੂਰੀ ਹੈ ਜੋ yum.conf man ਪੇਜ਼ ਵਿੱਚ ਵੇਖੇ ਜਾ ਸਕਦੇ ਹਨ (man yum.conf 5) installonlypkgs ਚੋਣ ਸ਼ੈਕਸ਼ਨ ਵਿੱਚ।

ਅਧਿਆਇ 16. ਗਰਾਫਿਕਸ

X ਸਰਵਰ ਜੋ Red Hat Enterprise Linux 6.2 ਵਿੱਚ ਦਿੱਤਾ ਗਿਆ ਹੈ ਨੂੰ ਅੱਪਸਟਰੀਮ X.org 1.10 X ਸਰਵਰ ਤੱਕ ਅੱਪਡੇਟ ਕੀਤਾ ਗਿਆ ਹੈ ਅਤੇ ਅੱਪਸਟਰੀਮ ਮੇਸਾ 7.11 ਰੀਲੀਜ਼। nThe X ਸਰਵਰ ਵਿੱਚ ਅੰਦਰੂਨੀ ਢਾਂਚਾ ਤਬਦੀਲੀ ਸੀ ਜਿਸ ਕਰਕੇ ਸਭ ਵੀਡੀਓ ਅਤੇ ਇੰਪੁੱਟ ਡਰਾਈਵਰ ਅੱਪਡੇਟ ਕਰਨ ਦੀ ਲੋੜ ਸੀ। ਨਾਲ ਹੀ, ਕਰਨਲ ਗਰਾਫਿਕਸ ਸਹਿਯੋਗ ਅੱਪਡੇਟ ਕੀਤਾ ਗਿਆ ਹੈ ਜਿਸ ਵਿੱਚ ਨਵਾਂ ਹਾਰਡਵੇਅਰ ਸਹਿਯੋਗ ਅਤੇ ਬੱਗ ਫਿਕਸ ਦਿੱਤੇ ਗਏ ਹਨ।
AMD
ATI/AMD GPU ਸੀਰੀਜ਼ HD2xxx, HD4xxx, HD5xxx, FirePro ਲਈ ਸੋਧਿਆ ਸਹਿਯੋਗ। ਨਵੇਂ HD6xxx ਸੀਰੀਜ਼, ਨਵੇ ਮਾਡਲ FirePro ਸੀਰਜ਼ ਵਿੱਚ ਅਤੇ ਨਵੇਂ ਮੋਬਾਈਲ GPU HD6xxxM ਸੀਰੀਜ਼ ਲਈ ਸਹਿਯੋਗ ਦਿੱਤਾ ਗਿਆ ਹੈ।
Intel
Intel IvyBridge-class ਚਿੱਪਸੈੱਟਾਂ ਲਈ ਸਹਿਯੋਗ ਦਿੱਤਾ ਗਿਆ ਹੈ।
Nouveau
2D/Xv ਪ੍ਰਵੇਗ ਹੁਣ GeForce GT2xx (ਅਤੇ Quadro equivalents) ਉੱਪਰ ਸਹਿਯੋਗੀ ਹੈ। ਸਸਪੈਂਡ/ਰਜਿਊਮ ਸੋਧੇ ਗਏ ਹਨ।
X ਸਰਵਰ
RandR-enabled ਡਰਾਈਵਰ (intel, nouveau, radeon) ਹੁਣ ਕਰਸਰ ਨੂੰ ਦਿੱਖ ਖੇਤਰ ਵਿੱਚ ਮਲਟੀਹੈੱਡ ਸੰਰਚਨਾ ਵਿੱਚ ਮਨਜੂਰ ਕਰਦੇ ਹਨ।
ਕੰਪੋਜਿਟ ਐਕਸਟੈਂਸ਼ਨ ਹੁਣ ਠੀਕ ਕੰਮ ਕਰਦੀ ਹੈ ਜਦੋਂ Xinerama ਨੂੰ ਇਕੱਲੇ ਡੈਸਕਟਾਪ ਤੇ ਬਹੁਤੇ GPU ਲਈ ਵਰਤਿਆ ਜਾਂਦਾ ਹੈ।
X ਸਰਵਰ ਸੰਰਚਨਾ ਹੁਣ ਸੰਰਚਨਾ ਫਾਇਲ ਸਨਿੱਪਟ ਨਾਲ /etc/X11/xorg.conf.d/ ਅਧੀਨ ਪਰਬੰਧਿਤ ਹੁੰਦੀ ਹੈ /etc/X11/xorg.conf ਦੇ ਨਾਲ-ਨਾਲ। X.org ਇੱਪੁੱਟ ਜੰਤਰ ਸੰਰਚਨਾ ਇਹਨਾਂ ਸਨਿੱਪਟਾਂ ਵਿੱਚ ਲਾਗੂ ਹੁੰਦੀ ਹੈ ਜਦੋਂ ਜੰਤਰ ਰੰਨਟਾਈਮ ਤੇ X ਸਰਵਰ ਨੂੰ ਉਪਲੱਬਧ ਹੁੰਦੇ ਹਨ।
ਵਾਧੂ ਜਾਣਕਾਰੀ ਲਈ 1.10 X ਸਰਵਰ ਅੱਪਸਟਰੀਮ ਵੇਖੋ: http://lists.freedesktop.org/archives/xorg-announce/2011-February/001612.html
ਮੇਸਾ
ਜਾਰੀ ਸੂਚਨਾ ਲਈ Mesa 7.11 ਅੱਪਸਟਰੀਮ ਵੇਖੋ: http://mesa3d.org/relnotes-7.11.html

ਅਧਿਆਇ 17. ਆਮ ਕਰਨਲ ਅੱਪਡੇਟ

ਮਾਟਾਹਾਰੀ
Red Hat Enterprise Linux 6.2 ਵਿੱਚ ਮਾਟਾਾਹਰੀ ਸਿਰਫ x86 ਅਤੇ AMD64 ਢਾਂਚਿਆਂ ਲਈ ਪੂਰੀ ਤਰਾਂ ਸਹਿਯੋਗੀ ਹੈ। ਹੋਰ ਢਾਂਚਿਆਂ ਲਈ ਬਿਲਡ ਇੱਕ ਤਕਨੀਕੀ ਜਾਣਕਾਰੀ ਤੌਰ ਤੇ ਹਨ।
ਆਟੋਮੈਟਿਕ ਬੱਗ ਰਿਪੋਰਟਿੰਗ ਟੂਲ
Red Hat Enterprise Linux 6.2 ਵਿੱਚ ABRT 2.0 ਦਿੱਤਾ ਗਿਆ ਹੈ। ABRT ਲੋਕਲ ਸਿਸਟਮ ਉੱਪਰ ਸਾਫਟਵੇਅਰ ਕਰੈਸ਼ਾਂ ਦਾ ਲਾਗ ਰੱਖਦਾ ਹੈ, ਅਤੇ ਇੰਟਰਫੇਸ (ਗਰਾਫੀਕਲ ਅਤੇ ਕਮਾਂਡ ਲਾਈਨ ਦੋਨੋਂ) ਦਿੰਦਾ ਹੈ ਤਾਂ ਜੋ ਮੁੱਦੇ ਬਾਰੇ ਵੱਖ-ਵੱਕ ਟਰੈਕਰਾਂ ਤੇ ਰਿਪੋਰਟ ਕੀਤੀ ਜਾ ਸਕੇ।, Red Hat ਸਪੋਰਟ ਸਮੇਤ। ਇਹ ਅੱਪਡੇਟ ਹੇਠਲੀਆਂ ਸੋਧਾਂ ਦਿੰਦਾ ਹੈ:
  • ਨਵੇਂ ਸੰਟੈਕਸ ਨਾਲ ਹੋਰ ਫਲੈਕਸੀਬਲ ਸੰਰਚਨਾ
  • Out-ouf-process ਪਲੱਗਇਨ (ਪਲੱਗਇਨ ਜੋ ਵੱਖਰੇ ਕਾਰਜਾਂ ਵਿੱਚ ਚੱਲਦਾ ਹੈ ਅਤੇ ਇੰਟਰ-ਪਰੋਸੈੱਸ ਕਮਿਊਨੀਕੇਸ਼ਨ ਦੁਆਰਾ ਹੋਰ ਕਾਰਜਾਂ ਨਾਲ ਸੰਪਰਕ ਕਰਦਾ ਹੈ)। ਅਜਿਹੇ ਡਿਜ਼ਾਈਨ ਦੇ ਫਾਇਦੇ ਹਨ:
    • ਪਲੱਗਇਨ ਵਿਚਲਾ ਬੱਗ ਮੁੱਖ ਡੈਮਨ ਨੂੰ ਨਹੀਂ ਤੋੜਦਾ,
    • ਵਧੇਰੇ ਸੁਰੱਖਿਅਤ ਕਿਉਂਕਿ ਬਹੁਤੇ ਕਾਰਜ ਸਧਾਰਨ ਯੂਜ਼ਰ ਅਧੀਨ ਹੁੰਦੇ ਹਨ,
    • ਪਲੱਗਇਨ ਕਿਸੇ ਵੀ ਪਰੋਗਰਾਮਿੰਗ ਭਾਸ਼ਾ ਵਿੱਚ ਲਿਖੇ ਜਾ ਸਕਦੇ ਹਨ।
  • ਬੇਕਐਂਡ ਰਿਪੋਰਟਿੰਗ ਸਭ Red Hat ਰਿਪੋਰਟਿੰਗ ਜੰਤਰਾਂ ਵਿੱਚ ਸ਼ੇਅਰ ਹੁੰਦੀ ਹੈ:
    • ABRT, sealert, python-meh ਦੇ ਸਭ ਯੂਜ਼ਰ (Anaconda, firstboot)
    • ਕਿਉਂਕਿ ਉੱਪਰੇਲ ਸਭ ਯੂਜ਼ਰ ਇੱਕੋ ਸੰਰਚਨਾ ਸ਼ੇਅਰ ਕਰਦੇ ਹਨ, ਇਹ ਸਿਰਫ ਇੱਕੋ ਵਾਰ ਲਿਖੀ ਜਾਂਦੀ ਹੈ।

ਹੋਰ ਜਾਣਕਾਰੀ

ABRT ਸੰਰਚਨਾ ਅਤੇ ਇਸਦੇ ਨਵੇਂ ਸੰਟੈਕਸ ਬਾਰੇ ਹੋਰ ਜਾਣਕਾਰੀ ਲਈ, Red Hat Enterprise Linux 6.2 ਡਿਪਲਾਇਮੈਂਟ ਗਾਈਡ ਵੇਖੋ।
ਆਪਟੀਮਾਈਡਜ਼ ਮੈਥ ਲਾਇਬਰੇਰੀ ਲੀਨਕਸ ਲਈ IBM System z ਉੱਪਰ
Red Hat Enterprise Linux 6.2 ਇੱਕ ਆਪਟੀਜ਼ਾਈਜ਼ਡ ਲੀਨੀਅਰ ਅਲਜੈਬਰਾ ਮੈਥ ਲਾਇਬਰੇਰੀ ਦਿੰਦਾ ਹੈ ਲੀਨਕਸ ਲਈ System z ਉੱਪਰ ਜੋ ਕੰਪਾਈਲਰ ਨੂੰ ਹਾਈ ਪਰੋਫਾਈਲ ਫੰਕਸ਼ਨਾਂ ਲਈ ਕੋਡ ਬਣਾਉਣ ਦੇ ਯੋਗ ਕਰਦਾ ਹੈ, ਜੋ ਨਵੇਂ ਹਾਰਡਵੇਅਰ ਫੰਕਸ਼ਨਾਂ ਦਾ ਫਾਇਦਾ ਲੈਂਦਾ ਹੈ।
ਸੋਧੀ ਟੈਬਲਿਟ ਸਪੋਰਟ
Red Hat Enterprise Linux 6.2 ਵਿੱਚ Wacom ਜੰਤਰਾਂ ਲਈ ਸਹਿਯੋਗ ਸੋਧਿਆ ਗਿਆ ਹੈ। ਹੁਣ ਜੰਤਰ ਕੱਢ ਕੇ ਫਿਰ ਜੋੜਨ ਨਾਲ ਦੁਬਾਰਾ ਸੰਰਨਚਾ ਨਹੀਂ ਕਰਨੀ ਪਵੇਗੀ।
ਸੋਧੀ ਵਾਇਰਲੈੱਸ ਖੋਜ
NetworkManager ਹੁਣ ਵਾਇਰਲੈੱਸ ਨੈੱਟਵਰਕਾਂ ਨੂੰ ਬੈਕਗਰਾਊਂਡ ਵਿੱਚ ਸਕੈਨ ਕਰ ਸਕਦਾ ਹੈ।
CPU ਸਹਿਯੋਗ ਦਾ GNOME ਵਿੱਚ ਵਾਧਾ
gnome-system-monitor ਸਹੂਲਤ ਹੁਣ ਸਿਸਟਮਾਂ ਨੂੰ ਮਾਨੀਟਰ ਕਰਦੀ ਹੈ ਜਿਨਾਂ ਉੱਪਰ 64 ਤੋਂ ਜਿਆਦਾ CPUs ਹਨ।

ਹਿੱਸਾ ਵਰਜਨ

ਅੰਤਿਕਾ Red Hat Enterprise Linux 6.2 ਰੀਲੀਜ਼ ਦੇ ਹਿੱਸਿਆਂ ਅਤੇ ਉਹਨਾਂ ਦੇ ਵਰਜਨਾਂ ਦੀ ਸੂਚੀ ਹੈ।
ਹਿੱਸਾ
ਵਰਜਨ
ਕਰਨਲ
2.6.32-202
QLogic qla2xxx ਡਰਾਈਵਰ
8.03.07.05.06.2-k
QLogic qla2xxx ਫਰਮਵੇਅਰ
ql23xx-firmware-3.03.27-3.1
ql2100-firmware-1.19.38-3.1
ql2200-firmware-2.02.08-3.1
ql2400-firmware-5.06.01-1
ql2500-firmware-5.06.01-1
Emulex lpfc ਡਰਾਈਵਰ
8.3.5.45.2p
iSCSI initiator utils
6.2.0.872-27
DM ਮਲਟੀਪਾਥ
0.4.9-43
LVM
2.02.87-3
X ਸਰਵਰ
1.10.4-3
ਸਾਰਣੀ A.1. ਹਿੱਸਾ ਵਰਜਨ

ਦੁਹਰਾਈ ਅਤੀਤ

ਸੁਧਾਈਅਤੀਤ
ਸੁਧਾਈ 1-0Mon Dec 5 2011ਮਾਰਟੀਨ Prpič
Red Hat Enterprise Linux 6.2 ਜਾਰੀ ਸੂਚਨਾ ਦਾ ਰੀਲੀਜ਼