Red Hat Enterprise Linux 7 ਤੇ ਤੁਹਾਡਾ ਸਵਾਗਤ ਹੈ
Red Hat Enterprise Linux 7 ਉਦਯੋਗਿਕ ਓਪਰੇਟਿੰਗ ਸਿਸਟਮ ਵਿੱਚ ਆਧੁਨਿਕ ਫ਼ੀਚਰ ਪਰਦਰਸ਼ਿਤ ਕਰਦਾ ਹੈ
- ਉਦਯੋਗਿਕ ਆਰਕੀਟੈਕਟ ਨਵੀਆਂ ਯੋਗਤਾਵਾਂ ਜਿਵੇਂ ਕਿ ਹਲਕੀ ਐਪਲੀਕੇਸ਼ਨ ਇਕੱਲਤਾ ਦੀ ਸਰਾਹਨਾ ਕਰਨਗੇ।
- ਐਪਲੀਕੇਸ਼ਨ ਵਿਕਾਸਕਾਰ ਇੱਕ ਸੋਧੇ ਹੋਏ ਵਿਕਾਸ ਵਾਤਾਵਰਣ ਅਤੇ ਐਪਲੀਕੇਸ਼ਨ-ਪਰੋਫਾਈਲਿੰਗ ਸੰਦਾਂ ਦਾ ਸਵਾਗਤ ਕਰਨਗੇ। Red Hat ਵਿਕਾਸਕਾਰ ਬਲਾਗ ਤੇ ਹੋਰ ਪੜ੍ਹੋ।
- ਸਿਸਟਮ ਪ੍ਰਸ਼ਾਸ਼ਕ ਨਵੇਂ ਪ੍ਰਬੰਧਨ ਸੰਦਾਂ ਅਤੇ ਸੋਧੀ ਹੋਈ ਕਾਰਜਕੁਸ਼ਲਤਾ ਅਤੇ ਆਕਾਰਯੋਗਤਾ ਨਾਲ ਵਧਾਈਆਂ ਹੋਈਆਂ ਫਾਈਲ-ਸਿਸਟਮ ਚੋਣਾਂ ਦੀ ਸਰਾਹਨਾ ਕਰਨਗੇ।
ਭੌਤਿਕ ਹਾਰਡਵੇਅਰ, ਆਭਾਸੀ ਮਸ਼ੀਨਾਂ, ਜਾਂ ਕਲਾਊਡ ਤੇ ਤੈਨਾਤ ਕੀਤਿਆਂ, Red Hat Enterprise Linux 7 ਅਗਲੀ ਪੀੜ੍ਹੀ ਦੇ ਢਾਂਚੇ ਦੁਆਰਾ ਲੋੜੀਂਦੇ ਉੱਨਤ ਫ਼ੀਚਰ ਪ੍ਰਦਾਨ ਕਰਦਾ ਹੈ।
ਇੱਥੋਂ ਕਿਹੜੀ ਥਾਂ ਜਾਣਾ:
-
Red Hat Enterprise Linux 7 ਉਤਪਾਦ ਵਰਕਾ
Red Hat Enterprise Linux 7 ਜਾਣਕਾਰੀ ਲਈ ਵਰਕਾ। ਆਪਣੇ Red Hat Enterprise Linux 7 ਸਿਸਟਮ ਦੀ ਯੋਜਨਾਬੰਦੀ, ਤੈਨਾਤੀ, ਬਣਾਈ ਰੱਖਣਾ, ਸਮੱਸਿਆ ਹੱਲ ਕਿਵੇਂ ਕਰਨੇ ਹਨ।
-
Red Hat ਗਾਹਕ ਪੋਰਟਲ
ਲੇਖ, ਵੀਡੀਉ, ਅਤੇ ਹੋਰ Red Hat ਸਮੱਗਰੀ, ਦੇ ਨਾਲ ਨਾਲ ਤੁਹਾਡੇ Red Hat ਸਮਰਥਨ ਮਾਮਲੇ ਲੱਭਣ ਲਈ ਤੁਹਾਡਾ ਕੇਂਦਰੀ ਦਾਖਲਾ ਬਿੰਦੂ
-
ਦਸਤਾਵੇਜ
Red Hat Enterprise Linux ਅਤੇ ਹੋਰ Red Hat ਪੇਸ਼ਕਸ਼ਾਂ ਲਈ ਦਸਤਾਵੇਜ ਮੁਹੱਈਆ ਕਰਵਾਉਂਦਾ ਹੈ।
-
Red Hat ਮੈਂਬਰੀ ਪ੍ਰਬੰਧਨ
ਸਿਸਟਮਾਂ ਦਾ ਕੁਸ਼ਲਤਾ ਨਾਲ ਪ੍ਰਬੰਧਨ ਕਰਨ ਲਈ ਵੈੱਬ-ਅਧਾਰਿਤ ਇੰਟਰਫੇਸ।
-
Red Hat Enterprise Linux ਉਤਪਾਦ ਵਰਕਾ
Red Hat Enterprise Linux ਉਤਪਾਦ ਪੇਸ਼ਕਸ਼ਾਂ ਲਈ ਇੱਕ ਦਾਖਲਾ ਬਿੰਦੂ ਮੁਹੱਈਆ ਕਰਵਾਉਂਦਾ ਹੈ।